School Bus accident | ਬੱਚਿਆਂ ਨਾਲ ਭਰੀ ਸਕੂਲੀ ਵੈਨ ਪਲਟੀ, ਦਰਦਨਾਕ ਹਾਦਸਾ
ABP Sanjha
Updated at:
11 Apr 2024 10:51 AM (IST)
Download ABP Live App and Watch All Latest Videos
View In AppSchool Bus accident | ਬੱਚਿਆਂ ਨਾਲ ਭਰੀ ਸਕੂਲੀ ਵੈਨ ਪਲਟੀ, ਦਰਦਨਾਕ ਹਾਦਸਾ
#school #schoolvan #children #students #roadaccdient #abplive #abpsanjha ਹਰਿਆਣਾ ਦੇ ਨਾਰਨੌਲ ਵਿੱਚ ਸਕੂਲੀ ਵੈਨ ਪਲਟ ਗਈ, ਸਰਕਾਰੀ ਛੁੱਟੀ ਵਾਲੇ ਦਿਨ ਵੀ ਸਕੂਲ ਲਗਾਇਆ ਗਿਆ ਸੀ ਪਰ ਸਕੂਲ ਜਾਂਦੇ ਵੇਲੇ ਵੈਨ ਹਾਦਸਾ ਗ੍ਰਸਤ ਹੋ ਗਈ , ਕਨੀਨਾ ਦੇ ਉਨਹਾਨੀ ਪਿੰਡ ਨੇੜੇ ਇਹ ਹਾਦਸਾ ਪੇਸ਼ ਆਇਆ, ਜਦੋਂ ਬੱਚਿਆਂ ਨਾਲ ਭਰੀ ਵੈਨ ਪਲਟ ਗਈ, 10 ਤੋਂ ਵੱਧ ਬੱਚੇ ਜਖ਼ਮੀ ਦੱਸੇ ਜਾ ਰਹੇ ਨੇ ਜਦੋਂ ਕਿ 5 ਬੱਚਿਆਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਲਾਕਿ ਮੌਤਾਂ ਬਾਰੇ ਅਜੇ ਪੁਸ਼ਟੀ ਹੋਣੀ ਬਾਕੀ ਹੈ, ਫੱਟੜ ਬੱਚਿਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਇਲਾਜ ਚੱਲ ਰਿਹਾ |