ਭਾਰਤੀਆਂ ਨੂੰ ਮਿਲਿਆ ਤੋਹਫਾ, ਹੁਣ ਲੈਣਗੇ Sea Plane ਦੇ ਨਜ਼ਾਰੇ

Continues below advertisement
ਭਾਰਤ ਦੀ ਪਹਿਲੀ ਸੀ-ਪਲੇਨ ਸੇਵਾ 3! ਅਕਤੂਬਰ ਨੂੰ ਸਾਬਰਮਤੀ ਰਿਵਰਫ਼੍ਰੰਟ ਤੋਂ ਸਟੈਚੂ ਆਫ਼ ਯੂਨਿਟੀ ਵਿਚਾਲੇ ਸ਼ੁਰੂ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸੇਵਾ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।ਸਪਾਈਸਜੈੱਟ (SpiceJet) ਨੇ ਕਿਹਾ ਹੈ ਕਿ ਉਹ ਗੁਜਰਾਤ ਦੇ ਅਹਿਮਦਾਬਾਦ ’ਚ ਸਾਬਰਮਤੀ ਰਿਵਰ ਫ਼੍ਰੰਟ ਤੇ ਕੇਵੜੀਆ ’ਚ ਸਟੈਚੂ ਆਫ਼ ਯੂਨਿਟੀ ਵਿਚਾਲੇ ਸਨਿੱਚਰਵਾਰ ਤੋਂ ਰੋਜ਼ਾਨਾ ਦੋ Seaplane Flights ਚਲਾਏਗੀ। ਏਅਰਲਾਈਨ ਨੇ ਦੱਸਿਆ ਕਿ ਇਸ ਉਡਾਣ ਯੋਜਨਾ ਅਧੀਨ ਇੱਕ ਪਾਸੇ ਦਾ ਕਿਰਾਇਆ 1,500 ਰੁਪਏ ਤੋਂ ਸ਼ੁਰੂ ਹੋਵੇਗਾ ਤੇ ਟਿਕਟ 30 ਅਕਤੂਬਰ, 2020 ਦੇ ਬਾਅਦ ਤੋਂ ਸਪਾਈਸ ਸ਼ਟਲ ਦੀ ਵੈੱਬਸਾਈਟ ਤੋਂ ਲਿਆ ਜਾ ਸਕੇਗਾ।
ਭਾਰਤ ਦੀ ਪਹਿਲੀ ਸੀ-ਪਲੇਨ ਸੇਵਾ 3! ਅਕਤੂਬਰ ਨੂੰ ਸਾਬਰਮਤੀ ਰਿਵਰਫ਼੍ਰੰਟ ਤੋਂ ਸਟੈਚੂ ਆਫ਼ ਯੂਨਿਟੀ ਵਿਚਾਲੇ ਸ਼ੁਰੂ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸੇਵਾ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਸੀ-ਪਲੇਨ ਹਵਾਈ ਜਹਾਜ਼ਾਂ ਦਾ ਸੰਚਾਲਨ ਸਪਾਈਸਜੈੱਟ ਦੀ ਸਹਿਯੋਗੀ ਕੰਪਨੀ ‘ਸਪਾਈਸ ਸ਼ਟਲ’ ਕਰੇਗੀ। ਇਸ ਹਰੇਕ ਉਡਾਣ ਦਾ ਸਮਾਂ ਲਗਪਗ 30 ਮਿੰਟ ਹੋਵੇਗਾ। ਸਪਾਈਸਜੈੱਟ ਨੇ ਇਸ ਲਈ ਮਾਲਦੀਵ ਤੋਂ ਇੱਕ ਸੀ-ਪਲੇਨ ਖ਼ਰੀਦਿਆ ਹੈ। ਇਹ ਹਵਾਈ ਜਹਾਜ਼ ਲਗਪਗ 250 ਕਿਲੋਮੀਟਰ ਦੇ ਮਾਰਗ ਉੱਤੇ ਸੇਵਾ ਮੁਹੱਈਆ ਕਰਵਾਏਗੀ। ਸੀ-ਪਲੇਨ ਇੱਕ ਵਾਰੀ ’ਚ 12 ਯਾਤਰੀ ਲਿਜਾ ਸਕੇਗਾ।
Continues below advertisement

JOIN US ON

Telegram