Shimla Rain| ਸ਼ਿਮਲਾ 'ਚ ਮੀਂਹ ਨੇ ਮਚਾਈ ਤਬਾਹੀ, ਹਰ ਪਾਸੇ ਬਣੇ ਹੜ੍ਹ ਵਰਗੇ ਹਾਲਾਤ| Flash Flood | Heavy Rain

ਚੰਬਾ ਹਿਮਾਚਲ ਪ੍ਰਦੇਸ਼

ਮੌਨਸੂਨ ਦਾ ਕਹਿਰ ਚੰਬਾ ਜ਼ਿਲ੍ਹੇ ਵਿੱਚ ਵੀ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ

ਘਰਾਂ ਵਿੱਚ ਪਾਣੀ ਵੜ ਗਿਆ, ਅਤੇ  ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਐ ,

ਚੰਬਾ ਜ਼ਿਲ੍ਹੇ ਦੇ ਚੁਰਾਹ ਸਬ ਡਿਵੀਜ਼ਨ ਦੇ ਪਿੰਡ ਹੇਲ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ।  ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ ਐ ।

ਇਸ ਦੇ ਨਾਲ ਹੀ ਤਸਵੀਰਾ ਤੁਹਾਨੂੰ ਸ਼ਿਮਲਾ ਦੀਆਂ ਵੀ ਦਿਖਾਉਂਦੇ ਹਾ ਜਿਥੇ ਲਾਗਾਤਾਰ ਪੈ ਰਹੇ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ


ਸ਼ਿਮਲਾ ਦਾ ਨੌਟੀ ਖੱਡ ਭਾਰੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਵਿੱਚ ਹੈ, ਸ਼ਿਮਲਾ ਨੂੰ ਆਉਣ ਵਾਲੀਆਂ ਪਾਣੀ ਦੀਆਂ ਪਾਈਪ ਲਾਈਨਾਂ ਨੂੰ ਨੁਕਸਾਨ ਪਹੁੰਚਿਆ, ਕਈ ਥਾਵਾ ਤੇ ਸੜਕ ਵੀ ਵਹਿ ਗਈ।

ਬਾਰਿਸ਼ ਕਾਰਨ ਤੁਸੀ ਦੇਖ ਸਕਦੇ ਹੋ ਕਿ ਇਹ ਮਲਬਾ ਹੜ ਕੇ ਆਇਆ ਐ, ਕਈ ਵਾਹਨ ਵੀ ਇਸ ਮਲਬੇ ਵਿਚ ਫਸ ਗਏ, ਸੜਕ ਵੀ ਬੰਦ ਹੋ ਗਈ ਐ,  ਲੰਬੇ ਰਾਹਤ ਕਾਰਜ ਪਿਛੋ ਹੁਣ ਸੜਕ ਵਾਹਨਾਂ ਲਈ ਖੁੱਲ੍ਹੀ ਹੈ।

ਸ਼ਿਮਲਾ, ਆਈਜੀਐਮਸੀ ਦੇ ਨੇੜੇ ਬੱਸ ਸਟੈਂਡ ਦਾ ਦ੍ਰਿਸ਼ ਵੀ ਤੁਸੀ ਦੇਖੋ , ਸੜਕ 'ਤੇ ਪਾਣੀ ਭਰ ਗਿਆ ਐ ,

JOIN US ON

Telegram
Sponsored Links by Taboola