Shraddha Murder Case। ਸ਼ਰਧਾ ਕਤਲ ਕੇਸ 'ਚ Aftab ਦਾ ਜੱਜ ਸਾਹਮਣੇ ਕੂਬਲਨਾਮਾ

Shraddha Walker Murder Case : ਸਨਸਨੀਖੇਜ਼ ਸ਼ਰਧਾ ਵਾਕਰ ਦੇ ਕਤਲ ਮਾਮਲੇ ਦੇ ਮੁਲਜ਼ਮ ਆਫਤਾਬ ਪੂਨਾਵਾਲਾ (Aftab Poonawala) ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਅੱਜ (22 ਨਵੰਬਰ) ਖ਼ਤਮ ਹੋਣ ਜਾ ਰਿਹਾ ਹੈ। ਦਿੱਲੀ ਪੁਲਿਸ (Delhi Police) ਮਾਮਲੇ ਦੀ ਜਾਂਚ ਲਈ ਉਸ ਦੀ ਹਿਰਾਸਤ ਵਧਾਉਣ ਦੀ ਮੰਗ ਕਰ ਸਕਦੀ ਹੈ। ਅਦਾਲਤ ਨੇ 17 ਨਵੰਬਰ ਨੂੰ ਪੰਜ ਦਿਨਾਂ ਅੰਦਰ ਆਫਤਾਬ ਦਾ ਨਾਰਕੋ ਟੈਸਟ (Narco Test) ਕਰਵਾਉਣ ਲਈ ਕਿਹਾ ਸੀ।

JOIN US ON

Telegram
Sponsored Links by Taboola