Sippy Sidhu murder case 'ਚ ਮੁਲਜ਼ਮ ਕਲਿਆਣੀ ਦੀ ਨਿਆਂਇਕ ਹਿਰਾਸਤ ਖ਼ਤਮ ਹੋਣ ਮਗਰੋਂ ਪੇਸ਼ੀ
Continues below advertisement
ਸਿੱਪੀ ਸਿੱਧੂ ਕਤਲ ਮਾਮਲੇ 'ਚ ਮੁਲਜ਼ਮ ਕਲਿਆਣੀ ਦੀ ਅੱਜ ਪੇਸ਼ੀ ਹੈ। ਕਲਿਆਣੀ ਦੀ 14 ਦਿਨ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ। CBI ਨੇ 7 ਸਾਲ ਬਾਅਦ ਸਿੱਧੀ ਸਿੱਧੂ ਕਤਲ ਮਾਮਲੇ 'ਚ ਕਲਿਆਣੀ ਨੂੰ ਗ੍ਰਿਫਤਾਰ ਕੀਤਾ। 35 ਸਾਲ ਦੇ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਦੀ ਲਾਸ਼ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ 27 ਦੇ ਇੱਕ ਪਾਰਕ 'ਚ ਮਿਲੀ ਸੀ। CBI ਨੇ 13 ਅਪਰੈਲ, 2016 ਨੂੰ ਕਲਿਆਣੀ ਸਿੰਘ ਅਤੇ ਹੋਰਨਾਂ ਲੋਕਾਂ ਖਿਲਾਫ ਕਤਲ, ਅਪਰਾਧਿਕ ਸਾਜ਼ਿਸ਼ ਰੱਚਣ , ਸਬੂਤ ਮਿਟਾਉਣ ਅਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਸੀ। 7 ਸਾਲਾਂ ਬਾਅਦ ਇਸ ਮਾਮਲੇ 'ਚ ਕਲਿਆਣੀ ਦੀ ਗ੍ਰਿਫਤਾਰੀ ਹੋਈ।
Continues below advertisement