ਦੇਖੋ ਪਹਾੜਾਂ 'ਚ ਪੈ ਰਹੀ ਬਰਫ਼ ਦਾ ਨਜ਼ਾਰਾ, ਚਿੱਟੀ ਚਾਦਰ ਨਾਲ ਢੱਕੀਆਂ ਪਹਾੜੀਆਂ
ਹਿਮਾਚਲ ਪ੍ਰਦੇਸ਼ ਦੇ ਉਪਰੀ ਪਹਾੜੀ ਇਲਾਕੇ ਵਿੱਚ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਤੇ ਬਰਫਬਾਰੀ ਵੇਖਣ ਨੂੰ ਮਿਲੀ ਹੈ। ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਸੀ।ਉੱਚੀਆਂ ਉਚੀਆਂ ਪਹਾੜੀਆਂ ਬਰਫ ਦੀ ਇੱਕ ਸੰਘਣੀ ਚਿੱਟੀ ਚਾਦਰ ਨਾਲ ਢੱਕੀਆਂ ਗਈਆਂ.ਮੌਸਮ ਵਿਭਾਗ ਮੁਤਾਬਿਕ 5 ਨਵੰਬਰ ਤੱਕ ਮੱਧ ਤੇ ਨੀਵੀਂ ਪਹਾੜੀਆਂ ਵਿੱਚ ਮੌਸਮ ਵੱਡੇ ਪੱਧਰ ‘ਤੇ ਖੁਸ਼ਕ ਰਹੇਗਾ। ਹਾਲਾਂਕਿ, ਕੁੱਝ ਇਲਾਕਿਆਂ 'ਚ ਅੱਜ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।