ਇਹ ਮੌਸਮ ਬੜਾ ਬੇਈਮਾਨ ਹੈ, ਵੇਖੋ ਖੂਬਸੂਰਤ ਨਜ਼ਾਰਾ
Continues below advertisement
ਹਿਮਾਚਲ ਵਿੱਚ ਢਾਈ ਮਹੀਨਿਆਂ ਦੇ ਸੋਕੇ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਬਦਲਣ ਨਾਲ ਬਰਫ ਦੀ ਚਿੱਟੀ ਚਾਦਰ ਉਪਰਲੇ ਖੇਤਰਾਂ ਵਿੱਚ ਫੈਲ ਗਈਆਂ ਹਨ, ਜਦਕਿ ਹੇਠਲੇ ਇਲਾਕਿਆਂ ਵਿੱਚ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਸੂਬੇ 'ਚ ਕਿੰਨੌਰ ਦੀਆਂ ਪਹਾੜੀਆਂ, ਲੋਹਲ ਚੋਟੀਆਂ, ਸ਼ਿਮਲਾ ਦੇ ਕੁਫਰੀ, ਨਾਰਕੰਡਾ ਤੇ ਖੜਾਪਥਰ, ਚੰਬਾ ਦੇ ਡਲਹੌਜ਼ੀ, ਰੋਹਤਾਂਗ ਤੇ ਧੌਲਾਧਾਰ ਦੀਆਂ ਪਹਾੜੀਆਂ 'ਤੇ ਤਾਜ਼ਾ ਬਰਫਬਾਰੀ ਹੋਈ ਹੈ।
Continues below advertisement
Tags :
Tags: Farmers Himachal Snow Shimla Snowfall Tourists Weather Forecast Winters Kedarnath Shimla Snowfall