Omicron ਦੇ ਵੱਧਦੇ ਕੇਸਾਂ 'ਤੇ ਸਿਹਤ ਮੰਤਰਾਲੇ ਦਾ ਅਹਿਮ ਬਿਆਨ
Continues below advertisement
ਕੋਵਿਡ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਦੇਸ਼ ਭਰ ’ਚ ਵੱਧਦੇ ਮਾਮਲਿਆਂ ਦੌਰਾਨ ਸਿਹਤ ਮੰਤਰਾਲੇ ਨੇ ਕੋਵਿਡ ਸਬੰਧੀ ਪ੍ਰੋਟੋਕੋਲ ਅਤੇ ਦਿਸ਼ਾ-ਨਿਰਦੇਸ਼ ’ਤੇ ਅਮਲ ਦੀ ਮਿਆਦ ਵਧਾਉਣ ਦੀ ਸਲਾਹ ਦਿੱਤੀ | ਮੰਤਰਾਲੇ ਵਲੋਂ ਵੈਕਸੀਨ ਦੀ ਦੋਵੇਂ ਡੋਜ਼ ਲਗਵਾਉਣ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ | ਇਸਤੋਂ ਪ੍ਰਧਾਨ ਮੰਤਰੀ ਮੋਦੀ ਵਲੋਂ 15-18 ਸਾਲਾਂ ਬੱਚਿਆਂ ਦੀ ਵੈਕਸੀਨ ਦੀ ਗੱਲ ਵੀ ਦੋਹਰਾਈ ਗਈ | ਦੇਸ਼ 'ਚ ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਉੱਪਰ ਵਿਅਕਤੀਆਂ ਲਈ ਵਿਸ਼ੇਸ਼ ਤੌਰ 'ਤੇ ਡੋਜ਼ ਲਗਵਾਉਣ ਲਈ 10 ਜਨਵਰੀ ਤੋਂ ਮੁਹੀਮ ਜਾਰੀ ਕੀਤੀ ਜਾਵੇਗੀ |
Continues below advertisement
Tags :
Coronavirus In India Health Ministry Omicron Omicron India India Omicron Cases Omicron Threat In India Icoronavirus Cases In India