ਕੋਰੋਨਾ ਸੰਕਟ 'ਚ ਤੂਫਾਨ ਦਾ ਕਹਿਰ, 24 ਘੰਟਿਆਂ ਲਈ ਸਾਵਧਾਨੀ

ਸਮੁੰਦਰੀ ‘ਚ ਸੁਨਾਮੀ, 24 ਘੰਟਿਆਂ ਲਈ ਸਾਵਧਾਨੀ
ਅਰਬ ਸਾਗਰ ‘ਚੋੰ ਉੱਠਿਆ ਚੱਕਰਵਰਤੀ ਤੂਫਾਨ ਤਾਉਤੇ
ਤਾਉਤੇ ਤੁਫਾਨ ਕਰਕੇ 12 ਘੰਟਿਆਂ ਲਈ ਅਲਰਟ ਜਾਰੀ
ਕੇਰਲ,ਕਰਨਾਟਕ, ਗੋਆ ਤੋਂ ਬਾਅਦ ਮੁੰਬਈ ‘ਚ ਤਾਉਤੇ ਦੀ ਤਬਾਹੀ
ਮੁੰਬਈ ‘ਚ NDRF ਦੀਆਂ 3 ਟੀਮਾਂ ਤੈਨਾਤ ਕੀਤੀਆਂ
ਮਹਾਰਾਸ਼ਟਰ ‘ਚ NDRF ਦੀਆਂ 12 ਟੀਮਾਂ ਤੈਨਾਤ ਕੀਤੀਆਂ
ਤੂਫਾਨ ਕਰਕੇ ਮੁੰਬਈ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ
ਗੁਜਰਾਤ ਦੇ ਤੱਟੀ ਇਲਾਕਿਆਂ ਨਾਲ ਟਕਰਾਏਗਾ ਤੂਫਾਨ
ਗੁਜਰਾਤ ‘ਚ NDRF ਦੀਆਂ 44 ਟੀਮਾਂ ਤੈਨਾਤ ਕੀਤੀਆਂ
ਗੁਜਰਾਤ ਦੇ 14 ਜ਼ਿਲਿਆਂ ‘ਚ ਅਲਰਟ ਜਾਰੀ ਕੀਤਾ ਗਿਆ
ਗੁਜਰਾਤ ਦਾ ਸੂਰਤ ਏਅਰਪੋਰਟ ਬੰਦ ਕੀਤਾ ਗਿਆ
ਜੂਨਾਗੜ੍ਹ ਤੋਂ 1200 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ

JOIN US ON

Telegram
Sponsored Links by Taboola