Terrible Accident In UP | ਪਿਕਅੱਪ ਗੱਡੀ ਅਤੇ ਟਰੱਕ ਦੀ ਭਿਆਨਕ ਟੱਕਰ - ਚਾਰ ਲੋਕਾਂ ਦੀ ਮੌਤ

Continues below advertisement

Terrible Accident In UP | ਪਿਕਅੱਪ ਗੱਡੀ ਅਤੇ ਟਰੱਕ ਦੀ ਭਿਆਨਕ ਟੱਕਰ - ਚਾਰ ਲੋਕਾਂ ਦੀ ਮੌਤ

#Accident #Uttarpardesh #abplive

ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।
ਜਿਥੇ ਹਾਈਵੇ 'ਤੇ ਪਿਕਅੱਪ ਦੀ ਟੱਕਰ ਇਕ ਟਰੱਕ ਨਾਲ ਹੋ ਗਈ।
ਟੱਕਰ ਹੁੰਦੇ ਹੀ ਪਿਕਅੱਪ ਹਾਈਵੇਅ ਵਾਲੇ ਪਾਸੇ ਪਲਟ ਗਈ
ਜਿਸ ਕਾਰਨ ਪਿਕਅੱਪ ਸਵਾਰ ਦੋ ਔਰਤਾਂ, ਇੱਕ ਨੌਂਵਾਂ ਲੜਕੀ ਅਤੇ ਇੱਕ ਮਾਸੂਮ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਚ ਅੱਠ ਤੋਂ ਦਸ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਕਾਨਪੁਰ-ਝਾਂਸੀ ਰਾਸ਼ਟਰੀ ਰਾਜਮਾਰਗ 'ਤੇ ਕੈਥਰੀ ਟੋਲ ਪਲਾਜ਼ਾ ਨੇੜੇ ਰਾਤ ਕਰੀਬ 11 ਵਜੇ ਵਾਪਰਿਆ।

Subscribe Our Channel: ABP Sanjha   

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram