ਓਮੀਕ੍ਰੋਨ ਦੀ ਭਾਰਤ 'ਚ ਦਸਤਕ ਤੋਂ ਬਾਅਦ ਏਅਰਪੋਰਟਸ ’ਤੇ ਹੋ ਰਹੀ ਟੈਸਟਿੰਗ
Continues below advertisement
ਓਮੀਕ੍ਰੋਨ ਦੀ ਦਸਤਕ ਬਾਅਦ ਭਾਰਤ ਐਕਟਿਵ
ਏਅਰਪੋਰਟਸ ’ਤੇ ਹੋ ਰਹੀ ਕੋਰੋਨਾ ਦੀ ਟੈਸਟਿੰਗ
ਅੰਮ੍ਰਿਤਸਰ ਏਅਰਪੋਰਟ 'ਤੇ ਕੀਤੇ ਜਾ ਰਹੇ ਨੇ ਮੁਸਾਫਿਰਾਂ ਦੇ ਟੈਸਟ
ਰਿਪੋਰਟ ਨਾ ਆਉਣ ਤੱਕ ਯਾਤਰੀਆ ਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ
ਯਾਤਰੀਆਂ ਦੀ ਸਹੂਲਤਾਂ ਲਈ ਵਧਾਈ ਮੁ
ਭਾਰਤ ਦੇ ਕਰਨਾਟਕ ‘ਚੋਂ ਆਏ ਨੇ ਓਮੀਕ੍ਰੋਨ ਦੇ ਮਾਮਲੇ
ਓਮੀਕ੍ਰੋਨ 25 ਤੋਂ ਵੱਧ ਮੁਲਕਾਂ ‘ਚ ਕਰ ਚੁੱਕਿਆ ਮਾਰ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀ ਜਾਰੀ ਕੀਤੇ ਗਏ ਨੇ ਦਿਸ਼ਾ-ਨਿਰਦੇਸ਼
ਦੁਨੀਆਂ 'ਚ ਕੋਰੋਨਾ ਦੇ ਨਵੇਂ ਵੈਰੀ
Continues below advertisement
Tags :
Omicron