Joe Biden Security | ਇੰਨੀ ਕਰੜੀ ਅਤੇ ਤਕੜੀ ਹੁੰਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਦੀ ਸਿਕਿਓਰਿਟੀ
Joe Biden Security | ਇੰਨੀ ਕਰੜੀ ਅਤੇ ਤਕੜੀ ਹੁੰਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਦੀ ਸਿਕਿਓਰਿਟੀ
#JoeBiden #Security #G-20 #G-20Summit #USA #President #Biden #Delhi
#India #ABPSanjha #ABPNews #ABPLIVE
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਭਾਰਤ ਆ ਰਹੇ ਨੇ , ਅਮਰੀਕਾ ਦਾ ਰਾਸ਼ਟਰਪਤੀ ਜਦੋਂ
ਕੀਤੇ ਜਾਂਦੇ ਤਾਂ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਹੁੰਦੀ ਹੈ ਉਨ੍ਹਾਂ ਦੀ ਸੁਰੱਖਿਆ,ਇੱਕ ਹਜ਼ਾਰ ਕਮਾਂਡੋ,
300 ਗੱਡੀਆਂ, ਇਹ ਸਭ ਫਿਲਮੀ ਲੱਗਦਾ ਪਰ ਸੱਚ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ
ਸਭ ਤੋਂ ਕਰੜੀ ਅਤੇ ਤਕੜੀ ਹੁੰਦੀ,ਰਾਸ਼ਟਰਪਤੀ ਦੀ ਸੁਰੱਖਿਆ 'ਚ ਅਹਿਮ ਰੋਲ ਹੈ ਯੂਨਾਇਟੇਡ ਸਟੇਟਸ ਸੀਕ੍ਰੇਟ
ਸਰਵਿਸ ਦਾ |