ਕੈਪਟਨ ਦੇ ਬਿਆਨ ਨੇ ਆਪਣੀ ਹੀ ਪਾਰਟੀ ਪਾਈ ਮੁਸ਼ਕਿਲ ‘ਚ

Continues below advertisement

 

ਪੰਜਾਬ ਕਾਂਗਰਸ ਨਹੀਂ, AICC ਲੈਂਦੀ ਚੰਦਾ-ਕੈਪਟਨ 

ਵਿਰੋਧੀ ਧਿਰਾਂ ਨੇ ਕਾਂਗਰਸ ‘ਤੇ ਲਾਏ ਸਨ ਡੋਨੇਸ਼ਨ ਲੈਣ ਦੇ ਇਲਜ਼ਾਮ

ਪੌਲੀਟੀਕਲ ਡੋਨੇਸ਼ਨ ਪਾਵਰ ਕੰਪਨੀਆਂ ਵੱਲੋਂ ਕੀਤੀ ਗਈ-CM 

ਕੈਪਟਨ ਨੇ ਕਬੂਲਿਆ ਕੇ ਕੰਪਨੀਆਂ ਨੇ ਦਿੱਤੀ ਸੀ ਡੋਨੇਸ਼ਨ 

ਸੂਬਾ ਇਕਾਈ ਨੂੰ AICC ਤੋਂ ਕਿਵੇਂ ਵੱਖ ਕਰ ਸਕਦੇ ਕੈਪਟਨ-ਦਲਜੀਤ ਚੀਮਾ

ਕੈਪਟਨ ਨੇ ਮੰਨ ਲਿਆ ਕੇ ਡੋਨੇਸ਼ਨ ਦਿੱਤੀ ਗਈ ਸੀ-ਭਗਵੰਤ ਮਾਨ 

PPA ਬਾਬਤ ਕੈਪਟਨ ਨੂੰ ਹਾਈਕਮਾਂਡ ਦਾ ਆਉਂਦਾ ਫੌਨ-ਮਾਨ 

Continues below advertisement

JOIN US ON

Telegram