ਸੁਸ਼ੀਲ ਕੁਮਾਰ ਨੂੰ ਵਾਰਦਾਤ ਵਾਲੀ ਥਾਂ ਲੈ ਕੇ ਗਈ ਕ੍ਰਾਈਮ ਬ੍ਰਾਂਚ, ਦੇਖੋ ਤਸਵੀਰਾਂ
Sarfaraz Singh
Updated at:
25 May 2021 06:41 PM (IST)
Download ABP Live App and Watch All Latest Videos
View In Appਸੁਸ਼ੀਲ ਕੁਮਾਰ ਨੂੰ ਵਾਰਦਾਤ ਵਾਲੀ ਥਾਂ ਲੈ ਕੇ ਗਈ ਕ੍ਰਾਈਮ ਬ੍ਰਾਂਚ
ਸੁਸ਼ੀਲ ਕੁਮਾਰ ਨੂੰ ਛਤਰਸਾਲ ਸਟੇਡੀਅਮ ਲੈ ਜਾਂਦਾ ਗਿਆ
ਕ੍ਰਾਈਮ ਬ੍ਰਾਂਚ ਨੇ ਵਾਰਦਾਤ ਵਾਲੀ ਥਾਂ ‘ਤੇ ਰੀਕ੍ਰੇਸ਼ਨ ਕੀਤਾ
ਉੱਤਰੀ ਰੇਲਵੇ ਨੇ ਸੁਸ਼ੀਲ ਨੂੰ ਨੌਕਰੀ ਤੋਂ ਕੀਤਾ ਸਸਪੈਂਡ
ਸਾਗਰ ਮਡਰ ਕੇਸ ‘ਚ ਗ੍ਰਿਫ਼ਤਾਰ ਕੀਤਾ ਗਿਆ ਸੁਸ਼ੀਲ ਕੁਮਾਰ
23 ਮਈ ਨੂੰ ਹੋਈ ਸੀ ਓਲੰਪੀਅਨ ਸੁਸ਼ੀਲ ਦੀ ਗ੍ਰਿਫ਼ਤਾਰੀ

ਫੌਰੈਂਸਿਕ ਟੀਮ ਦੇ ਨਾਲ ਪਹੁੰਚੀ ਸੀ ਕ੍ਰਾਈਮ ਬ੍ਰਾਂਚ
ਛਤਰਸਾਲ ਸਟੇਡੀਅਮ ’ਚੋਂ ਪੁਲਿਸ ਨੂੰ ਮਿਲੀ ਸੀ ਸਕੌਰਪੀਓ ਕਾਰ
ਕਾਰ ‘ਚੋਂ ਫੌਰੈਂਸਿਕ ਟੀਮ ਨੇ ਜਾਂਚ ਲਈ ਲਏ ਨਮੂਨੇ
ਪਹਿਲਵਾਨ ਸਾਗਰ ਕਤਲਕਾਂਡ ਮਾਮਲੇ ‘ਚ ਮੁਲਜ਼ਮ ਹੈ ਸੁਸ਼ੀਲ
ਦੋ ਵਾਰ ਦੇ ਓਲੰਪਿਅਨ ਸੁਸ਼ੀਲ ਕੁਮਾਰ ‘ਤੇ ਕਤਲ ਦਾ ਇਲਜ਼ਾਮ
ਸੁਸ਼ੀਲ ਕੁਮਾਰ ਦਾ ਗੈਂਗਸਟਰ ਕਨੈਕਸ਼ਨ ਹੋਣ ਦਾ ਦਾਅਵਾ
ਪੁਲਿਸ ਨੇ ਬਵਾਨਾ ਗੈਂਗ ਨਾਲ ਸਬੰਧ ਹੋਣ ਦਾ ਕੀਤਾ ਜ਼ਿਕਰ