ਅਮਿਤ ਸ਼ਾਹ ਦੀ ਮੌਜੂਦਗੀ 'ਚ ਹੋਇਆ ਹਰਿਆਣਾ ਦੇ ਨਵੇਂ ਮੁੱਖ ਮੰਤਰੀ 'ਤੇ ਹੋਇਆ ਫੈਸਲਾ
ਅਮਿਤ ਸ਼ਾਹ ਦੀ ਮੌਜੂਦਗੀ 'ਚ ਹੋਇਆ ਹਰਿਆਣਾ ਦੇ ਨਵੇਂ ਮੁੱਖ ਮੰਤਰੀ 'ਤੇ ਹੋਇਆ ਫੈਸਲਾ
ਹਰਿਆਣਾ ਦੇ ਵਿੱਚ ਫਿਰ ਨਾਇਬ ਸੈਣੀ ਦੀ ਸਰਕਾਰ ਬਣੇਗੀ..... ਸਰਬ ਸੰਮਤੀ ਦੇ ਨਾਲ ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਨੇ ਨਾਇਬ ਸੈਣੀ.... ਵਿਸ਼ਾਲ ਸਮਾਗਮ ਦੇ ਵਿੱਚ ਮੁੱਖ ਮੰਤਰੀ ਅਹੁਦੇ ਦੀ ਸੌਂ ਚੁੱਕਣਗੇ ,,, ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ 48 ਸੀਟਾਂ ਮਿਲੀਆਂ ਸੀ,,,ਵੱਡੀ ਜਿੱਤ ਹਾਸਲ ਹੋਈ ਸੀ,,,, ਨਾਇਬ ਸੈਣੀ ਨੂੰ ਸੀਐਮ ਪ੍ਰੋਜੈਕਟ ਕਰਕੇ ਭਾਜਪਾ ਨੇ ਇਹ ਚੋਣ ਲੜੀ ਸੀ,,, ਖੁਦ ਪੀਐਮ ਨਰਿੰਦਰ ਮੋਦੀ ਨੇ ਉਹਨਾਂ ਨੂੰ ਸੀਐਮ ਦੱਸਿਆ ਸੀ।
ਹਰਿਆਣਾ ਦੇ ਨਵੇਂ ਸੀਐਮ ਸਨਾਇਬ ਸੈਣੀ ਹੋਣਗੇ ਪੰਚਕੂਲਾ ਦੇ ਵਿੱਚ ਬੀਜੇਪੀ ਦਫਤਰ ਦੇ ਵਿੱਚ ਵਿਧਾਇਕ ਦਲ ਦੀ ਬੈਠਕ ਹੋਈ ਹੈ,,, ਜਿਸ ਦੇ ਵਿੱਚ ਸਰਬ ਸੰਮਤੀ ਦੇ ਨਾਲ Nayab Saini ਨੂੰ ਚੁਣ ਲਿਆ ਗਿਆ... ਭਾਜਪਾ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਬੈਠਕ ਦੇ ਵਿੱਚ ਮੌਜੂਦ ਰਹੇ... ਵਿਧਾਇਕ ਦਲ ਦੀ ਬੈਠਕ ਦੇ ਵਿੱਚ ਅਨਿਲ ਵਿੱਜ ...mla ਕ੍ਰਿਸ਼ਨ ਬੇਦੀ ਨੇ ਨਾਇਬ ਸੈਣੀ ਦਾ ਨਾਂ ਰੱਖਿਆ ਸੀ,,,, ਵੀਰਵਾਰ ਨੂੰ ਪੰਚਕੁਲਾ ਦੇ ਵਿੱਚ CM Nayab Saini ਸੋ ਚੁੱਕਣਗੇ। ਇਸ ਸੋਹ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਣਗੇ। ਹਰਿਆਣਾ ਦੇ ਵਿੱਚ ਨਾਇਬ ਸੈਣੀ ਹੀ ਮੁੱਖ ਮੰਤਰੀ ਬਣੇ ਰਹਿਣਗੇ ....
ਪੰਚਕੁਲਾ ਦੇ ਵਿੱਚ ਬੀਜੇਪੀ ਦੀ ਮੀਟਿੰਗ ਹੋਈ ਹੈ ...ਇਸ ਦੇ ਵਿੱਚ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ.. ਮੀਟਿੰਗ ਦੇ ਵਿੱਚ ਸਾਬਕਾ ਗ੍ਰਿਹਿ ਮੰਤਰੀ ਅਨਿਲ ਵਿੱਜ ਅਤੇ ਕ੍ਰਿਸ਼ਨ ਬੇਦੀ ਵਿਧਾਇਕ ਮੌਜੂਦ ਰਹੇ ਜਿਨਾਂ ਨੇ ਨਾਇਬ ਸੈਣੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਜਿਸ ਦੇ ਉੱਤੇ ਸਾਰੇ ਵਿਧਾਇਕਾਂ ਨੇ ਸਹਿਮਤੀ ਜਤਾਈ ਹੈ। ਮੀਟਿੰਗ ਦੇ ਵਿੱਚ ਅਮਿਤ ਸ਼ਾਹ ਕੇਦਰ ਗ੍ਰਿਹ ਮੰਤਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਓਬਜਰਵਰ ਦੇ ਤੌਰ ਤੇ ਮੌਜੂਦ ਰਹੇ ...ਵਿਧਾਇਕ ਦਲ ਦਾ ਹੁਣ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੇ ਲਈ ਬੀਜੇਪੀ ਵਿਧਾਇਕ ਦਲ ਹੁਣ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੇ ਲਈ ਰਾਜ ਭਵਨ ਜਾਣਗੇ। 17 ਅਕਤੂਬਰ ਨੂੰ 11 ਵਜੇ ਸੌਂ ਚੁੱਕ ਸਮਾਗਮ ਹੋਵੇਗਾ ...ਪੰਚਕੁਲਾ ਦੇ ਵਿੱਚ ਪੰਚਕੁਲਾ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਸੋ ਚੁੱਕ ਸਮਾਗਮ ਵੱਡੇ ਪਧਰ ਤੇ ਕੀਤਾ ਜਾਵੇਗਾ ...ਜਿਸ ਦੇ ਵਿੱਚ ਪੀਐਮ ਨਰੇੰਦਰ ਮੋਦੀ ਵੀ ਸ਼ਾਮਿਲ ਹੋਣਗੇ ਤੇ ਐਨਡੀਏ ਦੇ ਸਹਿਯੋਗੀ ਦਲ ਦੇ ਮੁਖ ਮੰਤਰ ਅਤੇ ਵੱਡੇ ਨੇਤਾ ਵੀ ਇਸ ਸੋ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ