ਦੇਸ਼ ਨੂੰ ਮਿਲੀ ਬਗੈਰ ਡ੍ਰਾਈਵਰ ਵਾਲੀ ਪਹਿਲੀ ਮੈਟਰੋ ਰੇਲ, ਪੀਐੱਮ ਮੋਦੀ ਨੇ ਕੀਤਾ ਉਦਘਾਟਨ
Continues below advertisement
ਅੱਜ ਦੇਸ਼ ਨੂੰ ਬਿਨਾ ਡ੍ਰਾਈਵਰ ਦੇ ਚੱਲਣ ਵਾਲੀ ਪਹਿਲੀ ਮੈਟਰੋ ਰੇਲ ਦਾ ਤੋਹਫ਼ਾ ਮਿਲ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਮੈਟਰੋ ਦੀ ਮਜੈਂਟਾ ਲਾਈਨ ਉੱਤੇ ਦੇਸ਼ ਦੀ ਪਹਿਲੀ ਚਾਲਕ ਰਹਿਤ ਮੈਟਰੋ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਏਅਰਪੋਰਟ ਐਕਸਪ੍ਰੈੱਸ ਲਾਈਨ ਉੱਤੇ ‘ਨੈਸ਼ਨਲ ਕਾਮਨ ਮੋਬਿਲਿਟੀ ਕਾਰਡ’ (NCMC) ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।
Continues below advertisement
Tags :
India's First Without Metro Mertro Rail NCMC Driverless Metro Delhi Metro Arvind Kejriwal PM Modi