MSP ਦੀ ਕਾਨੂੰਨੀ ਗਾਰੰਟੀ 'ਤੇ ਪ੍ਰਾਈਵੇਟ ਬਿਲ ਲੈ ਕੇ ਆਏਗੀ ਵਿਰੋਧੀ ਧਿਰ
MSP ਦੀ ਕਾਨੂੰਨੀ ਗਾਰੰਟੀ 'ਤੇ ਪ੍ਰਾਈਵੇਟ ਬਿਲ ਲੈ ਕੇ ਆਏਗੀ ਵਿਰੋਧੀ ਧਿਰ
Chandigarh
ਐਮ ਐਸ ਪੀ ਦੀ ਕਾਨੂੰਨੀ ਗਰੰਟੀ ਤੇ ਵਿਰੋਧੀ ਧਿਰ ਨਿੱਜੀ ਬਿਲ ਲੈ ਕੇ ਆਉਣ ਦੀ ਕਰ ਰਿਹਾ ਹੈ ਤਿਆਰੀ । ਦਿੱਲੀ ਵਿੱਚ ਸਯੁੰਕਤ ਕਿਸਾਨ ਮੋਰਚਾ ਦੇ ਲੀਡਰਾਂ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋ ਬਾਅਦ ਫੈਸਲਾ ਲਿਆ ਗਿਆ ਹੈ ਕਿ ਹੁਣ ਵਿਰੋਧੀ ਧਿਰ ਸੰਸਦ ਦੇ ਅਗਲੇ ਸੈਸ਼ਨ ਵਿਚ ਪ੍ਰਾਈਵੇਟ ਬਿਲ ਲੈ ਕੇ ਆਏਗਾ । ਇਸ ਦੇ ਲਈ ਇੰਡਿਆ ਗਠਬੰਧਨ ਵਲੋ ਤਾਲਮੇਲ ਗਰੁਪ ਦਾ ਗਠਨ ਕੀਤਾ ਜਾਏਗਾ । ਤਾਲਮੇਲ ਗਰੁਪ ਕਿਸਾਨ ਲੀਡਰਾ ਅਤੇ ਇੰਡਿਆ ਗਠਬੰਧਨ ਦੇ ਲੀਡਰਾਂ ਤੇ ਆਧਾਰਿਤ ਹੋਵੇਗਾ । MSP ਦੀ ਕਾਨੂੰਨੀ ਗਾਰੰਟੀ 'ਤੇ ਪ੍ਰਾਈਵੇਟ ਬਿਲ ਲੈ ਕੇ ਆਏਗੀ ਵਿਰੋਧੀ ਧਿਰ