ਮੀਂਹ ਨੇ ਵਧਾਈ ਕਿਸਾਨਾਂ ਦੀ ਮੁਸੀਬਤ, ਰਾਤ ਬਿਤਾਉਣ ਲਈ ਬਣਾਏ ਟੈਂਟ ਭਿੱਜੇ

41 ਦਿਨਾਂ ਤੋਂ  ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਕਿਸਾਨਾਂ ਦੀ ਮੰਗ ਰੱਦ ਕੀਤੇ ਜਾਣ ਖੇਤੀ ਕਾਨੂੰਨ 
ਤਿੰਨਾਂ ਦਿਨਾਂ ਤੋਂ ਪੈ ਰਹੇ ਮੀਂਹ ਨੇ ਵਧਾਈ ਮੁਸ਼ਕਿਲ
ਸਰਬੱਤ ਦਾ ਭਲਾ ਜਥੇਬੰਦੀ ਨੇ ਬਣਾਇਆ ਰੈਣ ਬਸੇਰਾ 
ਕਈ ਕਿਸਾਨਾਂ ਨੇ ਟਰਾਲੀਆਂ 'ਚ ਬਤਾਈ ਰਾਤ 
ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਕਿਸਾਨ ਤਿਆਰ 
ਵਾਟਰਪਰੂਫ਼ ਟੈਂਟਾਂ ਦੇ ਬਾਵਜੂਦ ਅੰਦਰ ਆਇਆ ਪਾਣੀ
'350 ਤੋਂ ਵੱਧ ਲੋਕਾਂ ਲਈ ਤਿਆਰ ਕੀਤਾ ਟੈਂਟ'
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਟੈਂਟ ਹੋਏ ਗਿੱਲੇ
ਟੈਂਟਾਂ ਨੂੰ ਮੁੜ ਵਾਟਰ ਪਰੂਫ਼ ਬਣਾਇਆ ਜਾ ਰਿਹਾ 
ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ 
'ਕੇਂਦਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਮੰਗਾਂ'

JOIN US ON

Telegram
Sponsored Links by Taboola