ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੇ ਸਾਬਕਾ ਫੌਜੀ ਨੇ ਨਕਲੀ ਦੱਸਣ ਵਾਲਿਆਂ ਨੂੰ ਦਿੱਤਾ ਜਵਾਬ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਸਾਬਕਾ ਫੌਜੀ ਗੋਲਡੀ ਮਾਨੇਪੁਰੀਆ ਦੀ ਵੀਡਿਓ 'ਤੇ ਸੀ ਬਵਾਲ
ਮਾਨੇਪੁਰੀਆ ਨੇ ਖੇਤੀ ਕਾਨੂੰਨ ਦੇ ਵਿਰੋਧ 'ਚ ਕੇਂਦਰ ਨੂੰ ਸੀ ਕੋਸਿਆ
ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀਡਿਓ ਕੀਤੀ ਸੀ ਸ਼ੇਅਰ
ਟਵਿੱਟਰ 'ਤੇ ਮਾਨੇਪੁਰੀਆ ਨੂੰ ਆਖਿਆ ਗਿਆ ਨਕਲੀ ਫੌਜੀ
ਗੁਰਦਾਸਪੁਰ ਦੇ ਰਹਿਣ ਵਾਲੇ ਗੋਲਡੀ ਮਾਨੇਪੁਰੀਆ
ਸਾਲ 2002 'ਚ ਫੌਜ 'ਚ ਹੋਏ ਸਨ ਭਰਤੀ
ਮਾਨੇਪੁਰੀਆ ਨੇ 2018 'ਚ ਪ੍ਰੀ-ਮੈਚੁਅਰ ਰਿਟਾਇਰਮੈਂਟ ਲਈ ਸੀ
ਵਿਰੋਧ ਕਰਨ ਵਾਲਿਆਂ ਨੂੰ ਮਾਨੇਪੁਰੀਆ ਨੇ ਦਿੱਤਾ ਜਵਾਬ