ਕੇਜਰੀਵਾਲ ਨੇ ਇੰਝ ਕੀਤਾ ਪਰਾਲੀ ਦਾ ਨਿਪਟਾਰਾ

Continues below advertisement
ਪਰਾਲੀ ਤੇ ਘੋਲ ਛਿੜਕਿਆ ਜਾ ਰਿਹਾ ਹੈ.ਦਾਅਵਾ ਇਹ ਕਿ 20 ਤੋਂ 25 ਦਿਨਾਂ ਚ ਪਰਾਲੀ ਖਾਦ ਚ ਤਬਦੀਲ ਹੋ ਜਾਵੇਗੀ ਤੇ ਅਗਲੀ ਫਸਲ ਦੀ ਜ਼ਮੀਨ ਤਿਆਰ ਹੋਵੇਗੀ.ਇਹ ਤਸਵੀਰ ਦਿੱਲੀ ਦੀ ਹੈ..ਸਾਰੇ ਇੰਤਜ਼ਾਮ ਦਿੱਲੀ ਸਰਕਾਰ ਨੇ ਕੀਤੇ ਨੇ...ਮੁਫਤ ਚ ਛਿੜਕਾਅ ਹੋ ਰਿਹਾ ਹੈ...750 ਹੈਕਟੇਅਰ ਖੇਤੀ ਤੇ ਏਹ ਤਰੀਕਾ ਵਰਤਿਆ ਜਾਏਗਾ...ਕਿਉਂਕਿ ਅਰਵਿੰਦ ਕੇਜਰੀਵਾਲ....ਗੁਆਂਢੀ ਸੂਬਿਆਂ ਲਈ ਇੱਕ ਮੌਡਲ ਤਿਆਰ
Continues below advertisement

JOIN US ON

Telegram