Torch Light Operation | ਸਰਕਾਰੀ ਹਸਪਤਾਲ 'ਚ ਟਾਰਚ ਦੀ ਲਾਈਟ ਚ ਮਰੀਜ਼ ਦਾ ਅਪ੍ਰੇਸ਼ਨ - Video Viral

Continues below advertisement

Torch Light Operation | ਸਰਕਾਰੀ ਹਸਪਤਾਲ 'ਚ ਟਾਰਚ ਦੀ ਲਾਈਟ ਚ ਮਰੀਜ਼ ਦਾ ਅਪ੍ਰੇਸ਼ਨ - Video Viral

#GovernmentHospital #torchlightoperation #abplive

ਟਾਰਚ ਦੀ ਲਾਈਟ ਚ ਮਰੀਜ਼ ਦਾ ਅਪ੍ਰੇਸ਼ਨ ਕਰ ਰਹੇ ਡਾਕਟਰ, ਤਸਵੀਰਾਂ ਸਾਹਮਣੇ ਆਈਆਂ ਹਨ ਆਂਧਰਾ ਪ੍ਰਦੇਸ਼ ਤੋਂ 
ਜਿਥੇ ਬਿਜਲੀ ਕੱਟਾਂ ਤੋਂ ਨਾ ਸਿਰਫ ਆਮ ਲੋਕ ਬਲਕਿ ਹਸਪਤਾਲਾਂ 'ਚ ਡਾਕਟਰ ਵੀ ਪ੍ਰੇਸ਼ਾਨ |
ਪਾਰਵਤੀਪੁਰਮ ਜ਼ਿਲ੍ਹੇ ਦੇ ਮਾਨਿਅਮ ਪਿੰਡ ਦੇ ਸਰਕਾਰੀ ਹਸਪਤਾਲ ਦੇ ਹਾਲਾਤ ਇਹ ਹਨ ਕਿ ਬਿਜਲੀ ਕੱਟਾਂ ਕਾਰਨ ਡਾਕਟਰਾਂ ਨੂੰ ਟਾਰਚ ਦੀ ਰੌਸ਼ਨੀ ਨਾਲ ਮਰੀਜ਼ਾਂ ਦਾ ਇਲਾਜ ਕਰਨਾ ਪੈ ਰਿਹਾ ਹੈ | ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ 
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਟਵੀਟ ਕਰਕੇ ਮੌਜੂਦਾ ਸਰਕਾਰ ਨੂੰ ਘੇਰਿਆ ਹੈ |
ਨਾਇਡੂ ਨੇ ਲਿਖਿਆ ਹੈ ਕਿ "ਕੁਰੂਪਮ ਤੋਂ ਸਾਹਮਣੇ ਆਈਆਂ ਤਸਵੀਰਾਂ ਨੇ ਡਰਾ ਦਿੱਤਾ ਹੈ |
ਬਿਜਲੀ ਕੱਟਾਂ ਕਾਰਨ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ | ਜਿਨ੍ਹਾਂ ਚ ਘਰ ਖੇਤੀਬਾੜੀ ਅਤੇ ਉਦਯੋਗ ਸ਼ਾਮਲ ਹਨ |
ਹਾਲਾਤ ਇਹ ਹਨ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ।''
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram