ਬੇਰੋਜਗਾਰ ਅਧਿਆਪਕਾਂ ਦੀ ਕੈਪਟਨ ਸਰਕਾਰ 'ਤੇ ਹਮਲਾ, ਗੁਪਤ ਐਕਸ਼ਨ ਕਰਨ ਦੀ ਚੇਤਾਵਨੀ
Sarfaraz Singh
Updated at:
28 Jun 2021 06:46 PM (IST)
Download ABP Live App and Watch All Latest Videos
View In Appਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰਾਂ ਦਾ ਪ੍ਰਦਰਸ਼ਨ
ਸੀਐਮ ਦੇ ਸਿਸਵਾਂ ਫਾਰਮ ਹਾਊਸ ਬਾਹਰ ਪਹੁੰਚੇ ਬੇਰੁਜ਼ਗਾਰ
ਸਿਸਵਾਂ ਫਾਰਮ ਹਾਊਸ ਦਾ ਕੀਤਾ ਗਿਆ ਘਿਰਾਓ
ਆਪਣੀਆਂ ਮੰਗਾਂ ਨੂੰ ਲੈਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ
ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਪ੍ਰਦਰਸ਼ਨਕਾਰੀਆਂ ਦੀ ਕੈਪਟਨ ਸਰਕਾਰ ਨੂੰ ਚੇਤਾਵਨੀ
ਪੰਜਾਬ ਵਿਚ ਨੇ 17 ਹਜ਼ਾਰ ਈਟੀਟੀ ਟੈੱਟ ਪਾਸ ਬੇਰੁਜ਼ਗਾਰ
'ਕਈ ਟੈਸਟ ਕਰਨ ਮਗਰੋਂ ਵੀ ਨਹੀਂ ਮਿਲ ਰਹੀ ਨੌਕਰੀ'
ਸਰਕਾਰ 'ਤੇ ਲਗਾਏ ਵਾਅਦਾ ਖਿਲਾਫ਼ੀ ਦੇ ਇਲਜ਼ਾਮ