UP Police ਅਫ਼ਸਰ ਨੇ ਸਿੱਖਾਂ ਨੂੰ ਕਿਹਾ 'ਅੱਤਵਾਦੀ'- ਭਖਿਆ ਮਾਹੌਲ- ਸੜਕਾਂ 'ਤੇ ਉਤਰੇ ਸਰਦਾਰ | Viral Video

Continues below advertisement

UP Police ਅਫ਼ਸਰ ਨੇ ਸਿੱਖਾਂ ਨੂੰ ਕਿਹਾ 'ਅੱਤਵਾਦੀ'- ਭਖਿਆ ਮਾਹੌਲ- ਸੜਕਾਂ 'ਤੇ ਉਤਰੇ ਸਰਦਾਰ | Viral Video
ਯੂਪੀ ਪੁਲਿਸ ਅਫ਼ਸਰ ਨੇ ਸਿੱਖਾਂ ਨੂੰ ਕਿਹਾ 'ਅੱਤਵਾਦੀ'
ਭਖਿਆ ਮਾਹੌਲ - ਸੜਕਾਂ 'ਤੇ ਉਤਰੇ ਸਰਦਾਰ
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਹੈ ਲਖੀਮਪੁਰ ਖੇੜੀ-ਪਲੀਆ ਭੀਰਾ ਯੂਪੀੀ ਦੀ ਦੱਸੀ ਜਾ ਰਹੀ ਹੈ
ਜਿਥੇ ਯੂਪੀ ਪੁਲਿਸ ਦੇ ਇਕ ਮੁਲਾਜ਼ਮ ਨੇ ਸਿੱਖਾਂ ਨੂੰ ਅੱਤਵਾਦੀ ਕਿਹਾ ਹੈ |
ਯੂਪੀੀ ਰਾਜ ਮਾਰਗ 'ਤੇ ਸ਼ਾਰਦਾ ਜਲ ਦੀ ਆਮਦ ਕਾਰਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਤੈਨਾਤ ਸੀ
ਜਿਸ ਦੌਰਾਨ ਮੌਜੂਦ ਪਾਲੀਆ ਕੋਤਵਾਲ ਵਿਵੇਕ ਕੁਮਾਰ ਉਪਾਧਿਆਏ ਵਲੋਂ ਲੰਘ ਰਹੇ ਸਿੱਖਾਂ ਨੂੰ ਕਥਿਤ ਤੌਰ
'ਤੇ ਅੱਤਵਾਦੀ ਸ਼ਬਦ ਕਹੇ ਜਾਣ 'ਤੇ ਸਿੱਖਾਂ ਵਲੋਂ ਇਤਰਾਜ ਜਤਾਇਆ ਜਾ ਰਿਹਾ ਹੈ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ 'ਤੇ ਲੋਕਾਂ ਵਲੋਂ ਤੇਜ਼ੀ ਨਾਲ ਤਿੱਖੀ ਪ੍ਰਕਿਰਿਆ ਦਿੱਤੀ ਜਾ ਰਹੀ ਹੈ |
ਉਥੇ ਹੀ ਇਸ ਘਟਨਾ ਤੋਂ ਬਾਅਦ ਕਸਬੇ ਵਿੱਚ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਯੂਪੀ ਪੁਲਿਸ ਨੇ ਉਹਨਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ,
ਇਸ ਲਈ ਮੁਲਜ਼ਮ ਮੁਲਾਜ਼ਮ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ |

Continues below advertisement

JOIN US ON

Telegram