Uttrakhand Terrible Accident | ਅਲਕਨੰਦਾ ਨਦੀ 'ਚ ਡਿੱਗੀ ਗੱਡੀ, 8 ਲੋਕਾਂ ਦੀ ਮੌਤ

Continues below advertisement

Uttrakhand Terrible Accident | ਅਲਕਨੰਦਾ ਨਦੀ 'ਚ ਡਿੱਗੀ ਗੱਡੀ, 8 ਲੋਕਾਂ ਦੀ ਮੌਤ
ਉੱਤਰਾਖੰਡ 'ਚ ਭਿਆਨਕ ਹਾਦਸਾ
ਰੁਦਰਪ੍ਰਯਾਗ 'ਚ ਅਲਕਨੰਦਾ ਨਦੀ 'ਚ ਡਿੱਗੀ ਗੱਡੀ
8 ਲੋਕਾਂ ਦੀ ਮੌਤ, ਕਈ ਜਖ਼ਮੀ
ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਭਿਆਨਕ ਹਾਦਸਾ ਵਾਪਰਿਆ ਹੈ |
ਜਿਥੇ ਇਕ ਟੈਂਪੂ ਟਰੈਵਲਰ ਅਲਕਨੰਦਾ ਨਦੀ 'ਚ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ।
ਇਹ ਘਟਨਾ ਬਦਰੀਨਾਥ ਹਾਈਵੇਅ 'ਤੇ ਰੰਤੋਲੀ ਇਲਾਕੇ ਦੇ ਕੋਲ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਟੈਂਪੂ ਟਰੈਵਲਰ ਵਿੱਚ ਕੁੱਲ 23 ਯਾਤਰੀ ਸਵਾਰ ਸਨ।
ਜੋ ਕਿ ਹਾਦਸੇ ਦਾ ਸ਼ਿਕਾਰ ਹੋਏ ਹਨ |
ਉਥੇ ਹੀ ਹਾਦਸੇ ਤੋਂ ਬਾਅਦ  "ਪੁਲਿਸ, ਐਸਡੀਆਰਐਫ, ਜ਼ਿਲ੍ਹਾ ਆਫ਼ਤ ਰਿਸਪਾਂਸ ਫੋਰਸ (ਡੀਡੀਆਰਐਫ) ਅਤੇ ਫਾਇਰ ਵਿਭਾਗ ਦੀਆਂ ਟੀਮਾਂ
ਯਾਤਰੀਆਂ ਨੂੰ ਬਚਾਉਣ ਲਈ ਮੌਕੇ 'ਤੇ ਪਹੁੰਚੀਆਂ ਹਨ।
ਜਿਨ੍ਹਾਂ ਵਲੋਂ 15 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।"
ਜਦਕਿ 8 ਲੋਕਾਂ ਦੀ ਮੌਤ ਹੋ ਗਈ ਹੈ |

Continues below advertisement

JOIN US ON

Telegram