Hardeep Nijjar's | ਹਰਦੀਪ ਸਿੰਘ ਨਿੱਝਰ ਦੇ ਕ+ਤ+ਲ ਦੀ ਵੀਡੀਓ ਆਈ ਸਾਹਮਣੇ ?
ABP Sanjha
Updated at:
09 Mar 2024 11:06 AM (IST)
Download ABP Live App and Watch All Latest Videos
View In AppHardeep Nijjar's | ਹਰਦੀਪ ਸਿੰਘ ਨਿੱਝਰ ਦੇ ਕ+ਤ+ਲ ਦੀ ਵੀਡੀਓ ਆਈ ਸਾਹਮਣੇ ?
#HardeepSinghNijjar #footage #Canada #abpsanjha #abplive
ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਇਸ ਕਥਿਤ ਵੀਡੀਓ ਵਿੱਚ ਨਿੱਝਰ ਦੇ ਟਰੱਕ ਸਣੇ ਮੁਲਜ਼ਮਾਂ ਦੀ ਗੱਡੀ ਨਜ਼ਰ ਆ ਰਹੀ ਹੈ ਅਤੇ ਕੁਝ ਹਥਿਆਰਬੰਦ ਵੱਲੋਂ ਨਿੱਝਰ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਨੂੰ ਕੌਨਟ੍ਰੈਕਟ ਕਿਲਿੰਗ ਕੀਤਾ ਗਿਆ ਹੈ, ਕੈਨੇਡਾ ਦੇ ਨਿਊਜ਼ ਚੈਨਲ ਸੀਬੀਸੀ ਨੇ ਇਹ ਰਿਪੋਰਟ ਪੇਸ਼ ਕੀਤੀ ਹੈ, ਸੀਬੀਸੀ ਮੁਤਾਬਿਕ ਵੀਡੀਓ ਦ ਫਿਫਥ ਅਸਟੇਟ ਵੱਲੋਂ ਪ੍ਰਾਪਤ ਕੀਤੀ ਗਈ ਹੈ|