ਕਿਸਾਨਾਂ ਤੇ BJP ਵਰਕਰਾਂ 'ਚ ਜਬਰਦਸਤ ਝੜਪ, ਕਈ ਲੋਕ ਜਖ਼ਮੀ

ਗਾਜੀਪੁਰ ਬੌਰਡਰ ‘ਤੇ ਕਿਸਾਨਾਂ ਤੇ BJP ਵਰਕਰਾਂ 'ਚ ਝੜਪ
ਕਿਸਾਨਾਂ ਨੇ BJP ਵਰਕਰਾਂ ‘ਤੇ ਗਾਲਾਂ ਦੇਣ ਲਾਏ ਇਲਜ਼ਾਮ
ਕਈ ਗੱਡੀਆਂ ਭੰਨੀਆਂ ਗਈਆਂ ਅਤੇ ਕਈ ਲੋਕ ਹੋਏ ਜਖ਼ਮੀ
ਪੁਲਿਸ BJP ਵਰਕਰਾਂ ਨਾਲ ਮਿਲੀ ਹੋਈ-ਰਾਕੇਸ਼ ਟਕੈਤ
ਕਿਸਾਨਾਂ ਨੂੰ ਜਾਣਬੁੱਝ ਕੇ ਕੀਤਾ ਜਾ ਰਿਹਾ ਪਰੇਸ਼ਾਨ-ਟਕੈਤ
ਸਰਕਾਰ ਕਈ ਮਹੀਨਿਆਂ ਤੋਂ ਕਰ ਰਹੀ ਸਬਰ-ਖੱਟਰ
ਹੁਣ ਉੱਥੇ ਕੁਝ ਮੁੱਠੀ ਭਰ ਲੋਕ ਹੀ ਬੈਠੇ ਨੇ-ਖੱਟਰ
ਅੰਦੋਲਨ ‘ਚ ਧੀਆਂ ਭੈਣਾਂ ਨਾਲ ਗਲਤ ਹੋ ਰਿਹਾ-ਖੱਟਰ
ਮਨੋਹਰ ਲਾਲ ਖੱਟਰ ਨੇ ਅੰਦੋਲਨ ਦੀ ਪਵਿੱਤਰਾ ‘ਤੇ ਚੁੱਕੇ ਸਵਾਲ
ਕਿਸਾਨਾਂ ਨੇ BJP ਸਰਕਾਰ ਨੂੰ ਸਵਾਲਾਂ ਦੇ ਘੇਰੇ ‘ਚ ਕੀਤਾ ਖੜਾ

JOIN US ON

Telegram
Sponsored Links by Taboola