ਦੁਪਹਿਰ 3 ਵਜੇ ਹੋਵੇਗਾ ਰਾਮਪੁਰ ਵਿਖੇ ਵੀਰਭਦਰ ਸਿੰਘ ਦਾ ਅੰਤਿਮ ਸਸਕਾਰ
ਦੁਪਹਿਰ 3 ਵਜੇ ਹੋਵੇਗਾ ਰਾਮਪੁਰ ਵਿਖੇ ਵੀਰਭਦਰ ਸਿੰਘ ਦਾ ਅੰਤਿਮ ਸਸਕਾਰ
ਵੀਰਵਾਰ ਸਵੇਰ ਹੋਇਆ ਸੀ ਵੀਰਭਦਰ ਸਿੰਘ ਦਾ ਦੇਹਾਂਤ
6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਨੇ ਵੀਰਭਦਰ ਸਿੰਘ
ਵੱਡੀ ਗਿਣਤੀ 'ਚ ਲੋਕ ਸਾਬਕਾ CM ਨੂੰ ਸ਼ਰਧਾਂਜਲੀ ਦੇਣ ਪਹੁੰਚੇ
ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਅਤੇ ਜੇਪੀ ਨੱਢਾ ਨੇ ਦਿੱਤੀ ਸੀ ਸ਼ਰਧਾਂਜਲੀ
Tags :
Virbhadra Singh