Breaking: ਦਿੱਲੀ ‘ਚ ਲਾਇਆ ਗਿਆ ਵੀਕਐਂਡ ਕਰਫਿਊ
Sarfaraz Singh
Updated at:
15 Apr 2021 02:07 PM (IST)
Download ABP Live App and Watch All Latest Videos
View In Appਦਿੱਲੀ ‘ਚ ਲਾਇਆ ਗਿਆ ਵੀਕਐਂਡ ਕਰਫਿਊ, ਦਿੱਲੀ ‘ਚ ਮਾਲ, ਜਿਮ ਅਤੇ ਸਪਾ, ਔਡੀਟੋਰੀਅਮ ਬੰਦ ਰਹਿਣਗੇ, ਸਿਨੇਮਾ ਹਾਲ 30 ਫੀਸਦ ਸੀਟਿੰਗ ਸਮਰੱਥਾ ਨਾਲ ਚੱਲਣਗੇ, ਵੀਕਲੀ ਮਾਰਕਿਟ ‘ਚ ਭੀੜ ਨਾ ਕਰਨ ਲਈ ਸਖ਼ਤ ਪਾਬੰਦੀਆਂ, ਵਿਆਹ ‘ਚ ਸ਼ਾਮਿਲ ਹੋਣ ਵਾਲਿਆਂ ਨੂੰ ਪਾਸ ਮਿਲਣਗੇ-ਕੇਜਰੀਵਾਲ