Corona Crises: ਵੀਕਐਂਡ ਲੌਕਡਾਊਨ ਕਾਰਨ ਸੁੰਨੀਆਂ ਨਜ਼ਰ ਆਈਆਂ ਦੇਸ਼ ਦੀਆਂ ਸੜਕਾਂ
ਮੁੰਬਈ ‘ਚ ਥਾਂ-ਥਾਂ ‘ਤੇ ਨਾਕੇਬੰਦੀ ਕੀਤੀ ਗਈ
ਦਿੱਲੀ ‘ਚ ਵੀਕਐਂਡ ਕਰਫਿਊ ਲੱਗਿਆ ਹੋਇਆ
ਉੱਤਰ-ਪ੍ਰਦੇਸ਼ ‘ਚ ਐਤਵਾਰ ਨੂੰ ਕਰਫਿਊ ਲਾਇਆ ਹੋਇਆ
ਚੰਡੀਗੜ੍ਹ ‘ਚ ਵੀਕਐਂਡ ਲੌਕਡਾਊਨ ਲਾਇਆ ਹੋਇਆ
ਦੇਸ਼ ਦੀਆਂ ਸੜਕਾਂ ਐਤਵਾਰ ਨੂੰ ਸੁੰਨੀਆਂ ਨਜ਼ਰ ਆਈਆਂ