GDP ਕੀ ਹੁੰਦੀ ਹੈ, ਅੰਕੜੇ ਕਿਵੇਂ ਦੇਸ਼ ਦੀ ਆਰਥਿਕ ਸਿਹਤ ਬਾਰੇ ਦੱਸਦੇ ?

#india #GDP #abpsanjha

ਇੱਕ ਦੇਸ਼ ਵਿੱਚ ਨਿਰਧਾਰਿਤ ਸਮੇਂ ਵਿੱਚ ਵਸਤੂਆਂ ਦੇ ਉਤਪਾਦਨ ਅਤੇ ਸੇਵਾਵਾਂ ਦਾ ਜੋ ਪੂਰਾ ਮੁੱਲ ਹੁੰਦਾ ਹੈ ਉਸ ਨੂੰ GDP ਕਹਿੰਦੇ ਹਨ, GROSS DOMESTIC PRODUCT ਯਾਨੀਕਿ ਸਕਲ ਘਰੇਲੂ ਉਤਪਾਦ, GDP ਦੇਸ਼ ਦੇ ਉਤਪਾਦ ਦੇ ਮੁੱਲ ਦਾ ਟੋਟਲ ਹੁੰਦੈ, GDP ਤੋਂ ਹੀ ਦੇਸ਼ ਦੀ ਅਰਥ ਵਿਵਸਥਾ ਦੀ ਸਿਹਤ ਦਾ ਪਤਾ ਚੱਲਦੈ
 

JOIN US ON

Telegram
Sponsored Links by Taboola