ਅੰਦੋਲਨ ਨੂੰ ਸਮਰਥਨ ਦੇ ਰਹੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੀ ਕੀ ਅਪੀਲ ?

ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈੱਸ ਕਾਨਫਰੰਸ
ਕਿਸਾਨ ਅੰਦੋਲਨ ਦੀ ਅਗਲੀ ਰੂਪ ਰੇਖਾ ਕੀਤੀ ਤੈਅ
ਰਾਕੇਸ਼ ਿਟਕੈਤ ਨੇ ਦੇਸ਼ ਕੇ ਕਿਸਾਨਾਂ ਨੂੰ ਮੁੜ ਤੋਂ ਖੜ੍ਹਾ ਕੀਤਾ
30 ਜਨਵਰੀ ਨੂੰ ਸਦਭਾਵਨਾ ਦਿਵਸ ਮਨਾਇਆ ਜਾਵੇਗਾ
ਮੋਰਚਿਆਂ 'ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਭੁੱਖ ਹੜਤਾਲ
BJP ਤੇ RSS ਕਿਸਾਨ ਅੰਦੋਲਨ ਖ਼ਤਮ ਕਰਨ ਦੀ ਕੋਸ਼ਿਸ਼ 'ਚ
RSS ਤੇ BJP ਦੇ ਕਦਮਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ
ਇਹ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ : ਕਿਸਾਨ
'ਅੰਦੋਲਨ 'ਚ ਧਰਮ, ਜਾਤੀ ਦਾ ਮੁੱਦਾ ਨਹੀਂ ਹੈ, ਲੋਕਾਂ ਦਾ ਮੁੱਦਾ'
ਗਾਜ਼ੀਪੁਰ ਬੌਰਡਰ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਾਂ
ਕੇਂਦਰ ਦੀ ਅੰਦੋਲਨ ਨੂੰ ਤੋੜਨ ਵਾਲੀ ਸਾਜਿਸ਼ ਆਈ ਸਾਹਮਣੇ
ਗਾਜ਼ੀਪੁਰ ਬੌਰਡਰ 'ਤੇ ਅਸੀਂ ਰਾਤ ਹੀ ਵੱਡਾ ਇਕੱਠ ਕੀਤਾ
ਗਾਜ਼ੀਪੁਰ 'ਚ ਕਿਸਾਨਾਂ ਨੇ ਮਜ਼ਬੂਤੀ ਨਾਲ ਹਾਲਾਤਾਂ ਦਾ ਸਾਹਮਣਾ ਕੀਤਾ
ਵੱਡੀ ਗਿਣਤੀ 'ਚ ਹਰਿਆਣਾ ਦੇ ਲੋਕ ਗਾਜ਼ੀਪੁਰ ਪਹੁੰਚੇ

JOIN US ON

Telegram
Sponsored Links by Taboola