ਜਾਣੋ ਕੀ ਹੈ ਤਹਿਲਕਾ ਦੇ ਸਾਬਕਾ ਸੰਪਾਦਕ ਤਰੁਨ ਤੇਜਪਾਲ ਦਾ ਮਾਮਲਾ ?
Continues below advertisement
ਪੱਤਰਕਾਰ ਤਰੁਣ ਤੇਜਪਾਲ ਹੋਏ ਬਰੀ
ਗੋਆ ਦੀ ਸੈਸ਼ਨ ਕੋਰਟ ਨੇ ਸੁਣਾਇਆ ਫੈਸਲਾ
8 ਸਾਲ ਪਹਿਲਾਂ 2013 ‘ਚ ਦਰਜ ਹੋਈ ਸੀ FIR
ਸਹਿ ਮੁਲਾਜ਼ਮ ਨੇ ਰੇਪ ਦਾ ਇਲਜ਼ਾਮ ਲਾਇਆ ਸੀ
ਗੋਆ ਦੀ ਸੈਸ਼ਨ ਅਦਾਲਤ ਨੇ ਤਰੁਣ ਤੇਜਪਾਲ ਨੂੰ ਕੀਤਾ ਬਰੀ
ਤੇਜਪਾਲ ਤਹਿਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ ਇਨ ਚੀਫ ਨੇ
ਨਵੰਬਰ 2013 ‘ਚ ਤੇਜਪਾਲ ਦੇ ਖ਼ਿਲਾਫ FIR ਦਰਜ ਹੋਈ ਸੀ
ਕੇਸ ਦਰਜ ਹੋਣ ਬਾਅਦ ਤੇਜਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ
ਤੇਜਪਾਲ ਨੂੰ ਮਈ 2014 ‘ਚ ਜ਼ਮਾਨਤ ‘ਤੇ ਰਿਹਾ ਕੀਤਾ ਗਿਆ
Continues below advertisement