Singhu border ਦੀ ਹਿੰਸਾ ਤੋਂ ਬਾਅਦ ਕੀ ਮੌਜੂਦਾ ਸਥਿਤੀ ?

Continues below advertisement
ਹਿੰਸਾ ਤੋਂ ਬਾਅਦ ਸਿੰਘੂ ਬੌਰਡਰ ਦੀ ਕੀ ਮੌਜੂਦਾ ਸਥਿਤੀ ? 
ਲੋਕਾਂ ਨੂੰ ਘਰ ਨਾ ਜਾਣ ਦੀ ਕੀਤੀ ਜਾ ਰਹੀ ਅਪੀਲ
ਬਾਬਾ ਅਮਰੀਕ ਸਿੰਘ ਪਟਿਆਲਾ ਵਾਲਿਆਂ ਦਾ ਲੰਗਰ ਜਾਰੀ
26 ਜਨਵਰੀ ਤੋਂ ਬਾਅਦ ਲੰਗਰ ਵਿੱਚ ਲਗਾਤਾਰ ਵਾਧਾ
ਸੰਗਤਾਂ ਦੀ ਆਮਦ ਲੰਗਰ ਹਾਲ ਵਿੱਚ ਵਧੀ
ਸੰਗਤ ਅੰਦੋਲਨ ਵਿੱਚ ਪੂਰੀ ਹੈ, ਸੰਗਤ ਵੱਧ ਵੀ ਰਹੀ
ਅੰਦੋਲਨ 'ਚ ਮੌਜੂਦ ਸੰਗਤ ਵਿੱਚ ਜੋਸ਼ ਬਰਕਰਾਰ
Continues below advertisement

JOIN US ON

Telegram