Gandhi 3 ਦੇਖਦੇ ਹੋਏ ਸਿਨੇਮਾ ਹਾਲ 'ਚ ਚੱਲੇ ਡਾਂਗ ਸੋਟੇ ਤੇ ਚਾਕੂ

Continues below advertisement

Gandhi 3 ਦੇਖਦੇ ਹੋਏ ਸਿਨੇਮਾ ਹਾਲ 'ਚ ਚੱਲੇ ਡਾਂਗ ਸੋਟੇ ਤੇ ਚਾਕੂ 

ਕਰਨਾਲ ਦੇ ਸੈਕਟਰ 12 ਦੇ ਮਾਲ ਵਿੱਚ ਵਾਰਦਾਤ 
ਦੋ ਧਿਰਾਂ ਦਰਮਿਆਨ ਹੋਈ ਜ਼ਬਰਦਸਤ ਲੜਾਈ
ਫਿਲਮ ਗਾਂਧੀ 3 ਦੌਰਾਨ ਦੋ ਧਿਰਾਂ ਵਿੱਚ ਲੜਾਈ 
ਚਾਕੂਆਂ ਨਾਲ ਹਮਲਾ -ਮੌਕੇ 'ਤੇ ਪਹੁੰਚੀ ਪੁਲਿਸ ਟੀਮ

ਫਿਲਮ ਗਾਂਧੀ 3 ਚੱਲ ਰਹੀ ਹੈ, ਕਲਾਈਮੈਕਸ ਆਉਣਾ ਬਾਕੀ ਸੀ, ਪਰ ਇਸ ਤੋਂ ਪਹਿਲਾਂ ਹੀ 
ਸਿਨੇਮਾ ਹਾਲ 'ਚ ਕਲਾਈਮੈਕਸ ਆ ਗਿਆ |
ਦਰਅਸਲ, ਇਲਜ਼ਾਮ ਹਨ ਕਿ ਫਿਲਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ ਸੀ।
ਆਪਸ ਵਿੱਚ ਤਕਰਾਰ ਅਤੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਇਹ ਡਾਂਗ ਸੋਟੇ ਤੇ ਚਾਕੂ ਤੱਕ ਚੱਲ ਗਏ |
ਇੱਕ ਧਿਰ ਦਾ ਦੋਸ਼ ਹੈ ਕਿ ਇੱਕ ਜੋੜਾ ਕੋਲਡ ਡਰਿੰਕ ਵਿੱਚ ਸ਼ਰਾਬ ਪਾ ਕੇ ਪੀ ਰਿਹਾ ਸੀ। ਤੇ ਹੁਲੜਬਾਜ਼ੀ ਕਰ ਰਹੇ ਸਨ |
ਜਿਸ ਕਾਰਨ ਪਹਿਲਾਂ ਬਹਿਸ ਹੋਈ। ਤੇ ਫਿਰ ਖ਼ੂਨੀ ਝੜਪ |
ਇਸ ਘਟਨਾ ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਹਮਲਾਵਰ ਮੌਕੇ ਤੋਂ ਫ਼ਰਾਰ |
ਉਥੇ ਹੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ, 
ਸੀਸੀਟੀਵੀ ਖੰਗਾਲ ਜਾ ਰਹੇ ਹਨ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ |

Continues below advertisement

JOIN US ON

Telegram