ਬਾਰਜ p305 ਕਿਸਦੀ ਲਾਪਰਵਾਹੀ ਨਾਲ ਡੁੱਬਿਆ ? ਹੋਇਆ ਵੱਡਾ ਖੁੱਲਾਸਾ
ਜਹਾਜ਼ ਨੂੰ ਲਾਪਰਵਾਹੀ ਦੀਆਂ ਲਹਿਰਾਂ ਨੇ ਡੋਬਿਆ
ਮੁੰਬਈ ਦੇ ਅਰਬ ਸਾਗਰ ‘ਚ ਬਾਰਜ P305 ਡੁੱਬਿਆ
P305 ‘ਚ 261 ਲੋਕ ਸਵਾਰ ਸਨ,37 ਲਾਸ਼ਾਂ ਬਰਾਮਦ
188 ਲੋਕ ਬਚਾਏ ਗਏ, 30 ਤੋਂ ਵੱਧ ਲੋਕ ਲਾਪਤਾ
ਬਾਰਜ ਦੇ ਕੈਪਟਨ ‘ਤੇ ਲਾਏ ਗਏ ਗੰਭੀਰ ਇਲਜ਼ਾਮ
P305 ਦੇ ਚੀਫ ਇੰਜੀਨੀਅਰ ਰਹਿਮਾਨ ਸ਼ੇਖ਼ ਦਾ ਇਲਜ਼ਾਮ
ਕਈ ਵਾਰ ਕੈਪਟਨ ਨੂੰ ਦਿੱਤੀ ਗਈ ਸੀ ਚਿਤਾਵਨੀ-ਆਲਮ ਸ਼ੇਖ਼
ਅਰਬ ਸਾਗਰ ‘ਚ ਡੁੱਬਿਆ ਹੈ ਬਾਰਜ P305
ਤਾਉਤੇ ਤੂਫਾਨ ਕਰਕੇ ਸਮੁੰਦਰ 'ਚ ਡੁੱਬਿਆ ਬਾਰਜ P305