ਰਾਮ ਰਹੀਮ ਦੀ ਸਜ਼ਾ ਕਿਉਂ ਹੋਈ ਲੇਟ ? ਸੁਣੋ CBI ਦੇ ਵਕੀਲ ਤੋਂ | Ram Rahim | Ranjit Murder Case
Continues below advertisement
18 ਅਕਤੂਬਰ ਨੂੰ ਸੁਣਾਈ ਜਾਵੇਗੀ ਰਾਮ ਰਹੀਮ ਨੂੰ ਸਜ਼ਾ
ਪੰਚਕੂਲਾ ਦੀ ਸੀਬੀਆਈ ਅਦਾਲਤ ਨੇ 18 ਅਕਤੂਬਰ ਨਿਰਧਾਰਤ ਕੀਤੀ
ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲਾ
ਰਾਮ ਰਹੀਮ ਦੇ ਵਕੀਲ ਵਲੋਂ ਰਹਿਮ ਦੀ ਕੀਤੀ ਅਪੀਲ
ਵਕੀਲਾਂ ਵੱਲੋਂ ਰਾਮ ਰਹੀਮ ਦੇ ਕੀਤੇ ਕੰਮਾਂ ਦਾ ਕੀਤਾ ਜ਼ਿਕਰ
ਸੀ ਬੀ ਆਈ ਦੇ ਵਕੀਲਾਂ ਨੇ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ
ਵਕੀਲਾਂ ਵੱਲੋਂ ਰਾਮ ਰਹੀਮ ਦੇ ਕੀਤੇ ਕੰਮਾਂ ਦਾ ਕੀਤਾ ਜ਼ਿਕਰ
ਸੀ ਬੀ ਆਈ ਦੇ ਵਕੀਲਾਂ ਨੇ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ
Continues below advertisement
Tags :
Ram Rahim