ਵੀਰਭਦਰ ਸਿੰਘ ਦੇ ਜੀਵਨ 'ਤੇ ਇੱਕ ਝਾਤ

Continues below advertisement

1962 ‘ਚ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ
1977,79,80 ਅਤੇ 2012 ‘ਚ ਹਿਮਾਚਲ ਕਾਂਗਰਸ ਦੇ ਪ੍ਰਧਾਨ ਰਹੇ
ਵੀਰਭਦਰ ਸਿੰਘ 9 ਵਾਰ ਵਿਧਾਇਕ ਚੁਣੇ ਗਏ
ਵੀਰਭਦਰ ਸਿੰਘ 5 ਵਾਰ ਸਾਂਸਦ ਚੁਣੇ ਗਏ
ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਬਣੇ
1982 ਤੋਂ 1983 ਤੱਕ ਉਦਯੋਗ ਰਾਜ ਮੰਤਰੀ ਰਹੇ
ਪਹਿਲੀ ਵਾਰ ਵੀਰਭਦਰ ਸਿੰਘ 1983 ‘ਚ ਮੁੱਖ ਮੰਤਰੀ ਬਣੇ
2009 ਤੋਂ 2011 ਤੱਕ ਸਟੀਲ ਮੰਤਰੀ ਰਹੇ
2011 ਤੋਂ 2012 ਤੱਕ MSME ਮੰਤਰੀ ਰਹੇ
ਮੌਜੂਦਾ ਵੇਲੇ ‘ਚ ਸੋਲਨ ਦੇ ਅਰਕੀ ਹਲਕੇ ਤੋਂ ਵਿਧਾਇਕ ਸਨ

Continues below advertisement

JOIN US ON

Telegram