ਕੇਜਰੀਵਾਲ ਦੀਆਂ ਪੰਜਾਬ ਦੇ ਸ਼ਹਿਰਾਂ ਨੂੰ ਲੈ ਕੇ 10 ਨਵੀਆਂ ਗਾਰੰਟੀਆਂ

ਸ਼ਹਿਰਾਂ ਨੂੰ ਸਾਫ ਤੇ ਸੁੰਦਰ ਬਣਾਉਣਾ 

ਡੋਰ ਸਟੇਪ ਡਿਲੀਵਰੀ ਆਫ ਸਰਵਿਸ,

ਸ਼ਹਿਰਾਂ 'ਚ ਤਾਰਾਂ ਅੰਡਰ ਗਰਾਊਂਡ,

 ਹਸਪਤਾਲਾਂ ਚ ਸੁਧਾਰ ਤੇ ਮੁਫ਼ਤ ਇਲਾਜ਼,

ਸਰਕਾਰੀ ਸਕੂਲਾਂ 'ਚ ਸੁਧਾਰ,

ਸ਼ਹਿਰਾਂ 'ਚ 24 ਘੰਟੇ ਬਿਜਲੀ,

24 ਘੰਟੇ ਪੀਣ ਵਾਲਾ ਪਾਣੀ,

5 ਸਾਲ ਟੈਕਸਾਂ ਚ ਕੋਈ ਵਾਧਾ ਨਹੀਂ,

ਸ਼ਹਿਰਾਂ 'ਚ CCTV ਕੈਮਰੇ 

ਹਰ ਸ਼ਹਿਰ ਦੀ ਮਾਰਕਿਟ ਦਾ ਵਿਕਾਸ,

 

 

JOIN US ON

Telegram
Sponsored Links by Taboola