ਫਿਰ ਪਹੁੰਚੀ ਖਾਲਸਾ ਏਡ ਸਭ ਤੋਂ ਅੱਗੇ,ਲਾ ਤਾ ਪੀੜਤਾਂ ਲਈ ਔਕਸੀਜ਼ਨ ਦਾ ਲੰਗਰ

Continues below advertisement

ਖਾਲਸਾ ਏਡ ਕੋਰੋਨਾ ਪੀੜਤਾਂ ਦੀ ਕਰੇਗੀ ਮਦਦ
ਸੰਸਥਾ ਔਕਸੀਜਨ ਦੀ ਘਾਟ ਨੂੰ ਕਰੇਗੀ ਪੂਰਾ
ਪੀੜਤ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਮਸ਼ੀਨਾਂ
ਸੱਤ ਦਿਨਾਂ ਬਾਅਦ ਮਸ਼ੀਨ ਕਰਨੀ ਹੋਵੇਗੀ ਵਾਪਸ
ਔਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਹੋ ਰਹੀ ਮੌਤ

Continues below advertisement

JOIN US ON

Telegram