Kisan Andolan ਦਾ 25ਵਾਂ ਦਿਨ,ਸ਼ਹੀਦੀ ਦਿਹਾੜਾ ਮਨਾਉਣਗੇ ਕਿਸਾਨ
ਕਿਸਾਨ ਅੰਦੋਲਨ 25ਵੇਂ ਦਿਨ ’ਚ ਦਾਖਲ,ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਕਿਸਾਨ, ਕਿਸਾਨ ਮਨਾਉਣਗੇ ਅੱਜ ਸ਼ਹੀਦੀ ਦਿਹਾੜਾ, ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਕੀਤਾ ਜਾਵੇਗਾ ਯਾਦ