ਕਿਸਾਨ ਲੀਡਰ ਦਾ PM ਮੋਦੀ 'ਤੇ ਹਮਲਾ,ਨਾਲ ਕੈਪਟਨ ਨੂੰ ਵੀ ਰਗੜਿਆ

Continues below advertisement
ਮੋਦੀ ਸਰਕਾਰ ਨੂੰ ਖੁਸ਼ ਕਰਨ ਦੇ ਯਤਨਾਂ 'ਚ ਕੈਪਟਨ.ਕੈਪਟਨ ਸਰਕਾਰ ਕਿਸਾਨਾਂ 'ਤੇ ਦਬਾਅ ਬਣਾਉਣ 'ਚ ਲੱਗੀ.ਪੰਜਾਬ ਸਰਕਾਰ ਕੇਂਦਰ ਦਾ ਪੱਖ ਪੂਰ ਰਹੀ.ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਹੋ ਰਹੀ.ਕੇੰਦਰ ਸਰਕਾਰ ਨੇ ਸੂਬੇ ਦੀ ਆਰਥਿਕ ਨਾਕੇਬੰਦੀ ਕੀਤੀ'
Continues below advertisement

JOIN US ON

Telegram