ਕਿਸਾਨਾਂ ਨੂੰ ਨਹੀਂ ਜਚੀ ਕੈਪਟਨ ਦੀ ਗੱਲ,ਦੇ ਦਿੱਤਾ ਕੋਰਾ ਜਵਾਬ
ਪੰਜਾਬ ਦੇ ਕਿਸਾਨ ਟਕਾ ਕੇ ਇਹ ਜਵਾਬ....ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਰਹੇ ਨੇ......ਕਿਉਂਕਿ ਕੈਪਟਨ ਨੇ ਵੀ ਕੇਂਦਰ ਵਾਲੀ ਗੱਲ ਆਖੀ ਹੈ ਕਿ ਟ੍ਰੈਕ ਪੂਰਾ ਖਾਲੀ ਕੀਤਾ ਜਾਏ...ਮਾਲ ਗੱਡੀਆਂ ਦੇ ਨਾਲ-ਨਾਲ ਪਸੈਂਜਰ ਟ੍ਰੇਨਾਂ ਨੂੰ ਵੀ ਰਾਹ ਦਿੱਤਾ ਜਾਏ....ਖੇਤੀ ਕਾਨੂੰਨ ਖਿਲਾਫ ਡਟੇ ਕਿਸਾਨ ਕੇਂਦਰ ਨਾਲ ਆਰ-ਪਾਰ ਦੀ ਲੜਾਈ ਲੜ ਰਹੇ....ਪਹਿਲਾਂ ਕੈਪਟਨ ਦੀ ਹੀ ਅਪੀਲ ਤੇ ਉਹ ਮਾਲ ਗੱਡੀਆਂ ਨੂੰ ਲਾਂਘਾ ਦੇਣ ਲਈ ਤਿਆਰ ਹੋਏ ਸੀ....ਪਰ ਹੁਣ ਮੁੱਖ ਮੰਤਰੀ ਦੀ ਨਵੀਂ ਅਪੀਲ ਤੇ ਕਿਸਾਨਾਂ ਦੇ ਵੱਡੇ ਸਵਾਲ ਨੇ...
Tags :
Punjab Farmer News Rail Track Protest KISAN ANGER ON CM Punjab Kisan Protest Kisan Captain Amarinder Singh Farmer