Kolkata Doctor Rape-Murder Case | ਧੀ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ,ਮਾਪੇ ਰੋ ਰੋ ਮੰਗ ਰਹੇ ਇਨਸਾਫ਼
Kolkata Doctor Rape-Murder Case | ਧੀ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ,ਮਾਪੇ ਰੋ ਰੋ ਮੰਗ ਰਹੇ ਇਨਸਾਫ਼
ਕੋਲਕਾਤਾ 'ਚ ਮਹਿਲਾ ਡਾਕਟਰ ਦਾ ਬਲਾਤਕਾਰ ਤੇ ਕਤਲ
ਡਾਕਟਰ ਦੇ ਮਾਤਾ - ਪਿਤਾ ਨਾਲ ਗੱਲਬਾਤ
ਮਾਪਿਆਂ ਨੂੰ ਦੇਸ਼ ਦੀ ਕਾਨੂੰਨ ਵਿਵਸਥਾ 'ਤੇ ਭਰੋਸਾ
'ਮੈਂ ਇਨਸਾਫ ਲਈ ਹੌਂਸਲਾ ਰੱਖਿਆ ਹੋਇਆ'
'ਮੇਰੀ ਇਕ ਧੀ ਗਈ - ਦੇਸ਼ ਦੀਆਂ ਕਰੋੜਾਂ ਧੀਆਂ ਮੇਰੇ ਲਈ ਅੱਗੇ ਆਈਆਂ'
'ਧੀ ਦੀ ਮ੍ਰਿਤਕ ਦੇਹ ਜਿਸ ਹਾਲਤ 'ਚ ਵੇਖੀ - ਸੋਚ ਨਹੀਂ ਸਕਦੇ ਸੀ'
'ਜੋ ਸਾਡੀ ਧੀ ਨਾਲ ਹੋਇਆ - ਉਹ ਕਿਸੇ ਨਾਲ ਨਾ ਹੋਵੇ'
'ਸਿਰਫ਼ ਐਲਾਨ ਨਹੀਂ - ਸੁਰੱਖਿਆ ਨੂੰ ਯਕੀਨੀ ਬਣਾਵੇ ਸਰਕਾਰ'
'ਧੀ ਨੇ ਆਪਣੇ ਮਾਂ -ਬਾਪ ਨੂੰ ਦੱਸੇ ਸੀ ਮੁਸ਼ਕਿਲ ਹਾਲਾਤ'
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।