ਬ੍ਰਿਗੇਡੀਅਰ LS Lidder ਨੂੰ ਆਖਰੀ ਵਿਦਾਈ, ਰੱਖਿਆ ਮੰਤਰੀ Rajnath Singh ਨੇ ਵੀਰ ਸਪੂਤ ਨੂੰ ਭੇਟ ਕੀਤੀ ਸ਼ਰਧਾਂਜਲੀ
ਕੁਨੂਰ ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਬ੍ਰਿਗੇਡੀਅਰ LS Lidder ਨੂੰ ਆਖਰੀ ਵਿਦਾਈ, ਰੱਖਿਆ ਮੰਤਰੀ Rajnath Singh ਨੇ ਵੀਰ ਸਪੂਤ ਨੂੰ ਭੇਟ ਕੀਤੀ ਸ਼ਰਧਾਂਜਲੀ ਹਰਿਆਣਾ ਦੇ ਪੰਚਕੂਲਾ ਦੇ ਸਨ ਬ੍ਰਿਗੇਡੀਅਰ LS Lidder, ਹਰਿਆਣਾ ਦੇ ਮੁੱਖਮੰਤਰੀ ਖੱਟਰ ਨੇ ਵੀ ਭੇਟ ਕੀਤੀ ਸ਼ਰਧਾਂਜਲੀ ਦੇਖੋ ਰਿਪੋਰਟ .