ਕਿਸਾਨ ਲੀਡਰ ਤੋਂ ਸੁਣੋ ਦਿੱਲੀ ਹਿੰਸਾਂ ਦੀ ਪੂਰੀ ਕਹਾਣੀ, ਇੱਕ-ਇੱਕ ਗੱਲ ਲੱਖ ਦੀ

Continues below advertisement
ਖੇਤੀ ਕਾਨੂੰਨਾਂ ਦੇ ਖਿਲਾਫ਼ 'ਚ ਦਿੱਲੀ ਬੌਰਡਰ ਡਟੇ ਕਿਸਾਨ
'26 ਜਨਵਰੀ ਦੀ ਹਿੰਸਾ ਤੋਂ ਬਾਅਦ ਵੀ ਪਹਿਲਾਂ ਵਾਂਗ ਹੌਂਸਲੇ ਬੁਲੰਦ'
'26 ਜਨਵਰੀ ਵਾਲੇ ਦਿਨ ਸਾਨੂੰ ਦਿੱਤੇ ਰੂਟਾਂ 'ਤੇ ਪੁਲਿਸ ਸੀ ਤਾਇਨਾਤ'
'ਲਾਲ ਕਿਲ੍ਹੇ ਨੂੰ ਜਾਣ ਵਾਲੇ ਸਾਰੇ ਰਾਹ ਖਾਲੀ ਛੱਡੇ ਸੀ ਪੁਲਿਸ ਨੇ'
'ਕਾਫ਼ਲਿਆਂ 'ਚ ਕਈ ਸ਼ਰਾਰਤੀ ਅਨਸਰ ਮੌਜੂਦ ਸਨ'
'ਆਈਜੀ ਨੇ ਸਤਨਾਮ ਪਨੂੰ ਨਾਲ ਕੀਤੀ ਸੀ ਮੀਟਿੰਗ'
'ਬੈਰੀਕੇਡਿੰਗ ਖੋਲਣ ਦਾ ਸਮਾਂ ਦਾ 10 ਵਜੇ ਤੈਅ ਹੋਇਆ ਸੀ'
'ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੂੰ 7:30 ਵਜੇ ਬੈੈਰੀਕੇਡ ਖੋਲੇ'
'ਸਾਡੇ ਕਾਫ਼ਲੇ 'ਚ ਵੀ ਮੌਜੂਦ ਸਨ ਕਈ ਕਾਲੀਆਂ ਭੇਡਾਂ'
'ਕਾਲੀਆਂ ਭੇਡਾਂ ਦੀ ਕੀਤੀ ਜਾ ਰਹੀ ਸ਼ਨਾਖਤ'  
'ਲਾਲ ਕਿਲ੍ਹੇ 'ਤੇ ਜਾਣ ਦਾ ਸਾਡਾ ਕਈ ਮਨੋਰਥ ਨਹੀਂ ਸੀ'
'ਲਾਲ ਕਿਲ੍ਹੇ ਦੀ ਹਿੰਸਾ ਪਿੱਛੇ ਸਰਕਾਰ ਦੀ ਸਾਜਿਸ਼'
'26 ਜਨਵਰੀ ਦੀ ਹਿੰਸਾ ਨਾਲ ਘੋਲ ਨੂੰ ਵੱਜੀ ਸੱਟ '
'ਲਾਲ ਕਿਲ੍ਹੇ 'ਤੇ ਗਏ ਲੋਕਾਂ ਨੂੰ ਸਿੰਘੂ ਮੋਰਚੇ 'ਚ ਨਹੀਂ ਰਖਾਂਗੇ'
'26 ਜਨਵਰੀ ਦੀ ਘਟਨਾ 'ਚ ਸਰਕਾਰ, ਪੁਲਿਸ ਮਿਲੀ ਹੋਈ ਸੀ'
'2 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨੇ ਭਾਸ਼ਣ ਦਿੱਤਾ ਸੀ'
'ਲਾਲ ਕਿਲਾ 'ਤੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸੀ ?'
'ਦੀਪ ਸਿੱਧੂ, ਲੱਖਾ ਸਿਧਾਣਾ ਕਾਫ਼ਲੇ ਦੇ ਅੱਗੇ ਜਾ ਰਹੇ ਸਨ'
Continues below advertisement

JOIN US ON

Telegram