ਬਿਕਰਮ ਮਜੀਠੀਆ ਨੇ ਬਜਟ ਸੈਸ਼ਨ ਤੋਂ ਸਸਪੈਂਡ ਕਰਨ ਦਾ ਦੱਸਿਆ ਕਾਰਨ

ਪੰਜਾਬ ਵਿਧਾਨ ਸਭਾ ’ਚ ਉਸ ਵੇਲੇ ਇੱਕ ਵੱਡਾ ਡਰਾਮਾ ਵੇਖਿਆ ਗਿਆ, ਜਦੋਂ ਸਪੀਕਰ ਰਾਣਾ ਕੇਪੀ ਸਿੰਘ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਮੁਲਤਵੀ ਕਰ ਦਿੱਤਾ ਤੇ ਬਾਕੀ ਰਹਿੰਦੇ ਬਜਟ ਸੈਸ਼ਨ ਲਈ ਸਦਨ ’ਚੋਂ ਬਾਹਰ ਰਹਿਣ ਦਾ ਹੁਕਮ ਸੁਣਾ ਦਿੱਤਾ। ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ

JOIN US ON

Telegram
Sponsored Links by Taboola