ਕੋਰੋਨਾ ਨੇ ਮੁੜ ਤੋਂ ਵਧਾਈਆਂ ਮੁਲਕ ਦੀਆਂ ਮੁਸ਼ਕਿਲਾਂ

ਕੋਰੋਨਾ ਨੇ ਮੁੜ ਤੋਂ ਵਧਾਈਆਂ ਮੁਲਕ ਦੀਆਂ ਮੁਸ਼ਕਿਲਾਂ

ਪੰਜਾਬ 'ਚ ਨਿੱਤ ਵੱਧ ਰਹੇ ਨੇ ਕੋਰੋਨਾ ਕੇਸ   
ਪਿਛਲੇ 6 ਦਿਨਾਂ ‘ਚ 3170 ਕੋਰੋਨਾ ਕੇਸ
6 ਦਿਨਾਂ ‘ਚ 73 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜਿਆ
ਨਵਾਂਸ਼ਹਿਰ, ਲੁਧਿਆਣਾ ਤੇ ਮੁਹਾਲੀ ‘ਚ ਵੱਧ ਕੇਸ
ਦੇਸ਼ 'ਚ 24 ਘੰਟਿਆਂ ‘ਚ 16,752 ਨਵੇਂ ਕੋਰੋਨਾ ਕੇਸ
ਮੁਲਕ 'ਚ 24 ਘੰਟਿਆਂ ‘ਚ 113 ਲੋਕਾਂ ਦੀ ਗਈ ਜਾਨ
ਮੌਤ ਦਰ 1.42 ਫੀਸਦ, ਐਕਟਿਵ ਕੇਸ 1.44 ਫੀਸਦ
ਦੇਸ਼ ‘ਚ ਰਿਕਵਰੀ ਰੇਟ 97 ਫੀਸਦ ਤੋਂ ਵੱਧ
ਦੇਸ਼ ‘ਚ 30 ਦਿਨਾਂ ’ਚ ਹੁਣ ਤੱਕ ਦੇ ਸਭ ਤੋਂ ਵੱਧ ਕੇਸ

JOIN US ON

Telegram
Sponsored Links by Taboola