Navjot sidhu ਦੀ Live ਪ੍ਰੈੱਸ ਕਾਨਫਰੰਸ | Punjab Model | Punjab Congress 2022 | Abp sanjha
Continues below advertisement
ਪੰਜਾਬ ਕਾਂਗਰਸ ਪ੍ਰਧਾਨ Navjot Singh Sidhu ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਮਨਰੇਗਾ ਦੀ ਤਰਜ਼ ਤੇ ਰੁਜ਼ਗਾਰ ਦੇਣ ਦੀ ਗਾਰੰਟੀ ਦਿੱਤੀ।
Continues below advertisement