Teacher Negligence Video | ਅਧਿਆਪਕ ਦੀ ਲਾਪਰਵਾਹੀ - ਬੱਚੇ ਨੂੰ ਸਕੂਲ ਦੇ ਬਾਥਰੂਮ 'ਚ ਕੀਤਾ ਬੰਦ,ਬਾਹਰ ਕੱਢਣਾ ਭੁੱਲਿਆ

Continues below advertisement

Teacher Negligence Video | ਅਧਿਆਪਕ ਦੀ ਲਾਪਰਵਾਹੀ - ਬੱਚੇ ਨੂੰ ਸਕੂਲ ਦੇ ਬਾਥਰੂਮ 'ਚ ਕੀਤਾ ਬੰਦ,ਬਾਹਰ ਕੱਢਣਾ ਭੁੱਲਿਆ 

#Abpsanjha

ਖਬਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ
ਜਿਥੇ ਇੱਕ ਅਧਿਆਪਕ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ |

ਮਾਮਲਾ ਕਾਂਗੜਾ ਦੇ ਫਤਿਹਪੁਰ ਸਿੱਖਿਆ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਪੁਰ ਦਾ ਹੈ।
ਜਿਥੇ ਇਕ ਅਧਿਆਪਕ ਨੇ ਬੱਚੇ ਨੂੰ ਸਜ਼ਾ ਦੇ ਤੌਰ ਤੇ ਸਕੂਲ ਦੇ ਬਾਥਰੂਮ ਵਿੱਚ ਬੰਦ ਕਰ ਦਿੱਤਾ। ਤੇ  ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਵੀ ਬਾਹਰ ਨਹੀਂ ਕੱਢਿਆ।ਸਕੂਲ ਵਿੱਚ ਤਾਇਨਾਤ ਸਾਰੇ ਅਧਿਆਪਕ ਛੁੱਟੀ ਹੋਣ ਤੋਂ ਬਾਅਦ ਘਰ ਚਲੇ ਗਏ।  
ਖੁਸ਼ਕਿਸਮਤੀ ਨਾਲ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਲੋਕਾਂ ਨੇ ਬੱਚੇ ਨੂੰ ਦੇਖਿਆ ਅਤੇ ਪੌੜੀ ਰਾਹੀਂ ਬਾਥਰੂਮ ਵਿੱਚੋਂ ਬਾਹਰ ਕੱਢਿਆ ਗਿਆ।ਘਟਨਾ 27 ਜਨਵਰੀ ਦਿਨ ਸ਼ਨੀਵਾਰ ਦੀ ਹੈ।ਪੂਰੇ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਮਾਮਲੇ ਸੰਬੰਧੀ ਸਕੂਲ ਅਧਿਆਪਕ ਨੇ ਕੀ ਸਫ਼ਾਈ ਦਿੱਤੀ ਹੈ ਤੁਸੀਂ ਖ਼ੁਦ ਹੀ ਸੁਣ ਲਓ

ਦੱਸ ਦਈਏ ਕਿ ਸਕੂਲ ਤਿੰਨ ਵਜੇ ਬੰਦ ਹੋ ਗਿਆ ਸੀ। ਅਜਿਹੇ ‘ਚ ਅਧਿਆਪਕ ਦੀ ਲਾਪਰਵਾਹੀ ਕਾਰਨ ਬੱਚਾ ਬਾਥਰੂਮ ‘ਚ ਹੀ ਰਹਿ ਗਿਆ। ਜੇਕਰ ਲੋਕ ਬੱਚੇ ਨੂੰ ਬਾਹਰ ਨਾ ਕੱਢਦੇ ਤਾਂ ਕੋਈ ਹਾਦਸਾ ਵਾਪਰ ਸਕਦਾ ਸੀ। ਫਿਲਹਾਲ ਸਿੱਖਿਆ ਵਿਭਾਗ ਨੇ ਸਕੂਲ ਪ੍ਰਬੰਧਕਾਂ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ।

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram