ਪੰਜਾਬ ਵਿੱਚ ਹੁਣ ਇਕ ਵਿਧਾਇਕ ਨੂੰ ਮਿਲੇਗੀ ਇਕ ਪੈਨਸ਼ਨ, Notification ਜਾਰੀ
Continues below advertisement
ਪੰਜਾਬ ਵਿੱਚ ਹੁਣ ਇਕ ਵਿਧਾਇਕ ਨੂੰ ਮਿਲੇਗੀ ਇਕ ਪੈਨਸ਼ਨ, Notification ਜਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਦੇ ਜਾਣਕਾਰੀ ਦਿੰਦਿਆਂ ਲਿਖਿਆ " ਮੈਨੂੰ ਪੰਜਾਬੀਆਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਜਪਾਲ ਸਾਹਬ ਜੀ ਨੇ ‘ਇੱਕ ਵਿਧਾਇਕ- ਇੱਕ ਪੈਨਸ਼ਨ “ ਵਾਲੇ ਗਜ਼ਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ…ਇਸ ਨਾਲ ਲੋਕਾਂ ਦੇ ਟੈਕਸ ਦਾ ਬਹੁਤ ਪੈਸਾ ਬਚੇਗਾ…"
Continues below advertisement